ਪੰਜਾਬ ‘ਚ 240807 ਹੋਈ ਕੋਰੋਨਾ ਦੇ ਲਏ ਨਮੂਨਿਆਂ ਦੀ ਗਿਣਤੀ, ਪਾਜ਼ੀਟਿਵ ਮਰੀਜ – 4074, ਠੀਕ ਹੋਏ – 2700, ਐਕਟਿਵ ਕੇਸ – 1275, ਪੜ੍ਹੋ ਪੂਰੀ ਰਿਪੋਰਟ

0
641

ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਹੁਣਤ ਤੱਕ ਕੋਰੋਨਾ ਦੇ ਲਏ ਨਮੂਨਿਆਂ ਦੀ ਗਿਣਤੀ 240807 ਤੱਕ ਪਹੁੰਚ ਗਈ ਹੈ। ਇਸਦੇ ਨਾਲ ਹੀ ਪਾਜ਼ੀਟਿਵ ਮਰੀਜ ਵੀ ਵੱਧ ਕੇ 4074 ਹੋ ਗਏ ਹਨ। ਜਿਨ੍ਹਾਂ ਵਿਚੋਂ 2700 ਲੌਕ ਠੀਕ ਹੋ ਗਏ ਹਨ। ਹੁਣ ਐਕਟਿਵ ਕੇਸਾਂ ਦੀ ਗਿਣਤੀ 1275 ਹੋ ਗਈ ਹੈ।

ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਲਏ ਗਏ ਨਮੂਨਿਆਂ ਦੀ ਗਿਣਤੀ240803
2.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ4074
3.ਠੀਕ ਹੋਏ ਮਰੀਜ਼ਾਂ ਦੀ ਗਿਣਤੀ2700
4.ਐਕਟਿਵ ਕੇਸ1275
5.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ21
6.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ05 
7.ਮ੍ਰਿਤਕਾਂ ਦੀ ਕੁੱਲ ਗਿਣਤੀ99

21-06-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ-122

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਅੰਮ੍ਰਿਤਸਰ4 3 ਨਵੇਂ ਕੇਸ (ਆਈਐਲਆਈ)1 ਪਾਜੀਟਿਵ ਕੇਸ ਦਾ ਸੰਪਰਕ  
ਐਸ.ਏ.ਐਸ. ਨਗਰ4 3 ਨਵੇਂ ਕੇਸ (ਆਈਐਲਆਈ)1 ਪਾਜੇਟਿਵ ਕੇਸ ਦਾ ਸੰਪਰਕ  
ਜਲੰਧਰ6 5 ਪਾਜੀਟਿਵ ਕੇਸ ਦੇ ਸੰਪਰਕ1 ਨਵਾਂ  ਕੇਸ(ਪੁਲਿਸ ਕਰਮਚਾਰੀਪੀਸੀਆਰ)  
ਪਟਿਆਲਾ31 ਨਵਾਂ ਕੇਸ (ਅੰਤਰਰਾਜੀ ਯਾਤਰੀ)1 ਨਵਾਂ  ਕੇਸ(ਸਟੈਨੋ ਆਰਐਚ)1 ਨਵਾਂ  ਕੇਸ(ਸਟਾਫ਼ ਨਰਸ)  
ਸੰਗਰੂਰ2 2 ਨਵੇਂ ਕੇਸ  
ਲੁਧਿਆਣਾ54 4 ਨਵੇਂ  ਕੇਸ (ਪੁਲਿਸ ਕਰਮਚਾਰੀ)5 ਨਵੇਂ ਕੇਸ (ਏਐਨਸੀ) 1 ਨਵਾਂ  ਕੇਸ (ਕੈਂਸਰ ਪੀੜਤ)1 ਨਵਾਂ  ਕੇਸ (ਪ੍ਰੀ ਓਪਰੇਟਿਵ)1 ਨਵਾਂ  ਕੇਸ (ਸਿਹਤ ਕਰਮਚਾਰੀ)3 ਨਵੇਂ ਕੇਸ(ਓਪੀਡੀ)4 ਨਵੇਂ ਕੇਸ (ਆਈਐਲਆਈ)35 ਪਾਜੇਟਿਵ ਕੇਸ ਦੇ ਸੰਪਰਕ   
ਫ਼ਰੀਦਕੋਟ1 1 ਨਵਾਂ  ਕੇਸ 
ਫ਼ਾਜਿਲਕਾ64 ਨਵੇਂ ਕੇਸ (ਗੁੜਗਾਓਂ, ਜੈਸਲਮੇਰਦਿੱਲੀ ਤੇ ਗੁਜਰਾਤ ਦੀਯਾਤਰਾ ਨਾਲ ਸਬੰਧਤ)2 ਪਾਜੇਟਿਵ ਕੇਸ ਦੇ ਸੰਪਰਕ  
ਮੁਕਤਸਰ21 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)1 ਨਵਾਂ  ਕੇਸ (ਆਂਗਣਵਾੜੀਵਰਕਰ)  
ਫਤਿਹਗੜ੍ਹ ਸਾਹਿਬ1 1 ਨਵਾਂ  ਕੇਸ (ਏਐਨਸੀ) 
ਕਪੂਰਥਲਾ3 3 ਨਵੇਂ  ਕੇਸ (ਪੁਲਿਸ ਕਰਮਚਾਰੀ)  
ਹੁਸ਼ਿਆਰਪੁਰ76 ਨਵੇਂ ਕੇਸ (ਦਿੱਲੀ, ਬਿਹਾਰ ਤੇ ਯੂ.ਪੀ. ਦੀ ਯਾਤਰਾ ਨਾਲ ਸਬੰਧਤ)1 ਨਵਾਂ ਕੇਸ(ਪੁਲਿਸ ਕਰਮਚਾਰੀਏਐਸਆਈ) 
ਰੋਪੜ55 ਨਵੇਂ ਕੇਸ (ਦਿੱਲੀ ਤੇ ਯੂ.ਪੀ. ਦੀਯਾਤਰਾ ਨਾਲ ਸਬੰਧਤ)   
ਐਸ.ਬੀ.ਐਸ. ਨਗਰ2 2 ਪਾਜੀਟਿਵ ਕੇਸ ਦੇ ਸੰਪਰਕ 
ਗੁਰਦਾਸਪੁਰ51 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ)3 ਪਾਜੀਟਿਵ ਕੇਸ ਦੇ ਸੰਪਰਕ 1 ਨਵਾਂ  ਕੇਸ (ਆਂਗਣਵਾੜੀਵਰਕਰ)  
ਪਠਾਨਕੋਟ167 ਨਵੇਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)2 ਪਾਜੀਟਿਵ ਕੇਸ ਦੇ ਸੰਪਰਕ2 ਨਵੇਂ ਕੇਸ(ਆਈਐਲਆਈ)2 ਨਵੇਂ ਕੇਸ(ਪੁਲਿਸ ਕਰਮਚਾਰੀ)3 ਨਵੇਂ ਕੇਸ(ਸਵੈ-ਰਿਪੋਰਟ) 
ਤਰਨ ਤਾਰਨ1 1 ਨਵਾਂ  ਕੇਸ 

25 ਪਾਜੀਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।

21.06.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –22 (ਐਸ.ਏ.ਐਸ. ਨਗਰ-12, ਪਠਾਨਕੋਟ-6, ਗੁਰਦਾਸਪੁਰ-4)

·       ਮੌਤਾਂ ਦੀ ਗਿਣਤੀ-01 (ਫ਼ਿਰੋਜਪੁਰ -1)

2. ਕੁੱਲ ਮਾਮਲੇ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ75822849931
2.ਜਲੰਧਰ54322730214
3.ਲੁਧਿਆਣਾ55036117514
4.ਐਸ.ਏ.ਐਸ. ਨਗਰ217661483
5.ਪਟਿਆਲਾ209761294
6.ਸੰਗਰੂਰ206661346
7.ਤਰਨਤਾਰਨ181181612
8.ਗੁਰਦਾਸਪੁਰ181151633
9.ਪਠਾਨਕੋਟ182451325
10.ਹੁਸ਼ਿਆਰਪੁਰ162241335
11.ਐਸ.ਬੀ.ਐਸ. ਨਗਰ123131091
12.ਫ਼ਰੀਦਕੋਟ9522730
13.ਫ਼ਤਹਿਗੜ੍ਹ ਸਾਹਿਬ8814740
14.ਰੋਪੜ8918701
15.ਮੁਕਤਸਰ819720
16.ਮੋਗਾ754701
17.ਬਠਿੰਡਾ648560
18.ਫ਼ਿਰੋਜਪੁਰ6213463
19.ਕਪੂਰਥਲਾ6517444
20.ਫ਼ਾਜਿਲਕਾ6111500
21.ਬਰਨਾਲਾ4316252
22.ਮਾਨਸਾ394350
 ਕੁੱਲ40741275270099

* ਪਠਾਨਕੋਟ ਤੋਂ 1 ਕੇਸ ਜਲੰਧਰ ਸ਼ਿਫਟ ਕੀਤਾ ਗਿਆ।