ਜਲੰਧਰ ਦੇ ਮਹਿਤਪੁਰ ਤੋਂ ਅੰਮ੍ਰਿਤਪਾਲ ਦੇ 7 ਹੋਰ ਸਾਥੀ ਗ੍ਰਿਫਤਾਰ, ਭਾਰੀ ਮਾਤਰਾ ‘ਚ ਹਥਿਆਰ ਬਰਾਮਦ

0
2268

ਜਲੰਧਰ | ਜਲੰਧਰ ਦੇ ਮਹਿਤਪੁਰ ਤੋਂ ਅੰਮ੍ਰਿਤਪਾਲ ਦੇ 7 ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਹਨ। ਇਹ ਸਾਰੇ ਅਜਨਾਲਾ ਹਿੰਸਾ ਵਿਚ ਨਾਮਜ਼ਦ ਕੀਤੇ ਗਏ ਹਨ। ਭਾਰੀ ਮਾਤਰਾ ਵਿਚ ਹਥਿਆਰ ਤੇ ਗੋਲੀਆਂ ਬਰਾਮਦ ਹੋਈਆਂ ਹਨ। ਦੱਸ ਦਈਏ ਕਿ ਉਸ ਦੇ 4 ਸਾਥੀਆਂ ਨੂੰ ਪੰਜਾਬ ਪੁਲਿਸ ਅਸਾਮ ਲੈ ਕੇ ਪਹੁੰਚੀ ਹੈ।