ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਸ਼ੁੱਕਰਵਾਰ ਨੂੰ ਸ਼ਹਿਰ ਦੀ ਕੌਂਸਲਰ ਜਸਲੀਨ ਸੇਠੀ ਸਮੇਤ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿਚ ਅੱਜ ਕੋਰੋਨਾ ਨਾਲ 2 ਮੌਤਾਂ ਹੋਣ ਦੀ ਵੀ ਖਬਰ ਮਿਲੀ ਹੈ। ਇਹਨਾਂ ਮਾਮਲਿਆਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2860 ਪਹੁੰਚ ਗਈ ਹੈ ਤੇ 74 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਨੇ। ਕੱਲ੍ਹ ਵੀ ਜਲੰਧਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ 116 ਆਇਆ ਸੀ।
ਇਹਨਾਂ ਇਲਾਕਿਆਂ ਤੋਂ ਆਏ 44 ਮਰੀਜ਼
ਸ਼ਿਵਰਾਜ ਗੜ੍ਹ
ਪਿੰਡ ਬਾਜਵਾ ਖੁਰਦ
ਨਕੋਦਰ
ਬਦਰੀ ਕਾਲੋਨੀ
ਫੇਜ਼ -2
ਪਿੰਡ ਪੱਦੀ ਜਗੀਰ
ਸੰਤੋਖਪੁਰ
ਸੰਜੇ ਨਗਰ
ਪਿੰਡ ਦੁਲੇਤਾ
ਪਿੰਡ ਸੀਆਰਪੀਐਫ ਕੈਂਪਸ
ਸ਼ਾਹਕੋਟ
ਆਈਟੀਬੀਪੀ ਕੈਂਪਸ
ਗੋਲਡ ਕਾਲੋਨੀ
ਮੁਹੱਲਾ ਨੰਬਰ 5
ਜਲੰਧਰ ਕੈਂਟ
ਪੱਤੀ ਨੇਲੋਵਾਲ
ਪ੍ਰੀਤ ਐਨਕਲੇਵ
ਲਾਜਪੱਤ ਨਗਰ