ਜਲੰਧਰ |ਕੋਰੋਨਾ ਮਰੀਜਾਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ ।
ਕੱਲ 47 ਹੋਰ ਲੋਕ ਕੋਰੋਨਾ ਪੋਸਟਿਵ ਸਾਹਮਣੇ ਆਏ ਹਨ ਤੇ 3 ਬੰਦਿਆ ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ ।
ਹੁਣ ਤੱਕ ਕੁੱਲ 465211 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ।
ਜਿਸ ਵਿੱਚੋ 426666 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆ ਚੁੱਕੀ ਹੈ ।
ਤੇ 18768 ਲੋਕ ਡਿਸਚਾਰਜ ਹੋ ਕੇ ਜਾ ਚੁੱਕੇ ਹਨ ।
ਜਿਲ੍ਹੇ ਚ 19802 ਲੋਕ ਕੋਰੋਨਾ ਪੋਸਿਟਿਵ ਸਾਹਮਣੇ ਆ ਚੁੱਕੇ ਹਨ
ਤੇ 639 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ ।