ਚੰਡੀਗੜ੍ਹ | ਪੰਜਾਬ ਵਿਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਖੇਤਾਂ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਰੇਲ ਪਟੜੀਆਂ ਵੀ ਪਾਣੀ ‘ਚ ਡੁੱਬ ਗਈਆਂ ਹਨ। ਰੇਲਵੇ ਨੇ ਪੰਜਾਬ ਵਿਚ ਸਰਹਿੰਦ-ਨੰਗਲ ਡੈਮ ਅਤੇ ਚੰਡੀਗੜ੍ਹ-ਸਾਹਨੇਵਾਲ ਸੈਕਸ਼ਨ ‘ਤੇ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਜੰਮੂ-ਤਵੀ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜਾਣ ਵਾਲੀਆਂ ਟਰੇਨਾਂ ਦੇ ਰੂਟ ਵੀ ਬਦਲ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਰੇਲ ਗੱਡੀਆਂ ਰੱਦ-
- ਟ੍ਰੇਨ ਨੰਬਰ 14610 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਰਿਸ਼ੀਕੇਸ਼)
- ਟਰੇਨ ਨੰਬਰ 14632 (ਅੰਮ੍ਰਿਤਸਰ-ਦੇਹਰਾਦੂਨ)
- ਟਰੇਨ ਨੰਬਰ 13152 (ਜੰਮੂ ਤਵੀ-ਕੋਲਕਾਤਾ
- ਟਰੇਨ ਨੰਬਰ 14606 (ਜੰਮੂ ਤਵੀ – ਹਰਿਦੁਆਰ)
- ਟਰੇਨ ਨੰਬਰ 12332 (ਜੰਮੂ ਤਵੀ – ਹਾਵੜਾ)
- ਟਰੇਨ ਨੰਬਰ 14662 (ਜੰਮੂ ਤਵੀ – ਬਾੜਮੇਰ)
- ਟਰੇਨ ਨੰਬਰ 12208 (ਜੰਮੂ ਤਵੀ – ਕਾਠ ਗੋਦਾਮ)
- ਟਰੇਨ ਨੰਬਰ 15012 (ਚੰਡੀਗੜ੍ਹ-ਲਖਨਊ)
- ਟਰੇਨ ਨੰਬਰ 14674 (ਅੰਮ੍ਰਿਤਸਰ-ਜੈਨਗਰ)
- ਟਰੇਨ ਨੰਬਰ 12232 (ਚੰਡੀਗੜ੍ਹ-ਲਖਨਊ)
- ਟਰੇਨ ਨੰਬਰ 13308 (ਫ਼ਿਰੋਜ਼ਪੁਰ-ਧਨਬਾਦ)
- ਟਰੇਨ ਨੰਬਰ 13006 (ਅੰਮ੍ਰਿਤਸਰ-ਹਬਾਡਾ)
- ਟਰੇਨ ਨੰਬਰ 22432 (ਊਧਮਪੁਰ-ਸੂਬੇਦਰਗੰਜ)
- ਟਰੇਨ ਨੰਬਰ 14631 (ਦੇਹਰਾਦੂਨ-ਅੰਮ੍ਰਿਤਸਰ)
- ਟਰੇਨ ਨੰਬਰ 14887 (ਰਿਸ਼ੀਕੇਸ਼-ਬਾੜਮੇਰ)
- ਟਰੇਨ ਨੰਬਰ 12231 (ਲਖਨਊ-ਚੰਡੀਗੜ੍ਹ)
- ਟਰੇਨ ਨੰਬਰ 14609 (ਰਿਸ਼ੀਕੇਸ਼- ਮਾਤਾ ਵੈਸ਼ਨੋ ਦੇਵੀ ਕਟੜਾ)
ਇਨ੍ਹਾਂ ਟਰੇਨਾਂ ਦੇ ਰੂਟ ਬਦਲੇ-
- ਟਰੇਨ ਨੰਬਰ 13005 (ਹਾਵੜਾ-ਅੰਮ੍ਰਿਤਸਰ) ਪਾਣੀਪਤ (PNP) ਸਟੇਸ਼ਨ ਰਾਹੀਂ
- ਟਰੇਨ ਨੰਬਰ 15531 (ਸਹਰਸਾ – ਅੰਮ੍ਰਿਤਸਰ) ਪਾਣੀਪਤ (PNP) ਸਟੇਸ਼ਨ ਰਾਹੀਂ
- ਟਰੇਨ ਨੰਬਰ 13151 (ਕੋਲਕਾਤਾ-ਜੰਮੂ ਤਵੀ) ਪਾਣੀਪਤ (PNP) ਸਟੇਸ਼ਨ ਰਾਹੀਂ
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ