ਜਲੰਧਰ ‘ਚ ਕੋਰੋਨਾ ਦੇ 10 ਨਵੇਂ ਮਰੀਜ਼, ਡਿਫੈਂਸ ਕਾਲੋਨੀ ਵਾਲੇ ਪੀੜਤ ਦੇ 7 ਪਰਵਾਰਿਕ ਮੈਂਬਰ ਤੇ 3 ਕਰਮਚਾਰੀ

0
3341

ਜਲੰਧਰ . ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆ ਰੁਕਣ ਦਾ ਨਾਮ ਨਹੀਂ। ਅੱਜ ਸਵੇਰੇ ਜਿਲ੍ਹੇ ਵਿਚ ਕੋਰੋਨਾ ਦੇ 10 ਨਵੇਂ ਮਾਮਲੇ ਆਉਣ ਨਾਲ ਗਿਣਤੀ 265 ਹੋ ਗਈ ਹੈ। ਇਹ ਮਾਮਲੇ ਡਿਫੈਂਸ ਕਾਲੋਨੀ ਦਾ ਮਰੀਜ਼ ਜੋ ਕਿ ਪਹਿਲਾਂ ਹੀ ਕੋਰੋਨਾ ਪੀੜਤ ਸੀ ਉਸ ਦੇ ਦੇ ਸੰਪਰਕ ਵਿਚ ਆਉਣ ਨਾਲ ਉਹਨਾਂ ਨੂੰ ਬਿਮਾਰੀ ਦੀ ਲਾਗ ਲੱਗ ਗਈ । ਇਹਨਾਂ ਮਰੀਜਾਂ ਵਿਚ ਉਸ ਦੇ 7 ਪਰਿਵਾਰ ਮੈਂਬਰ ਤੇ 3 ਉਸ ਦੇ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇnews updatesਮੈਸੇਜ ਭੇਜੋ। ਜਲੰਧਰ ਬੁਲੇਟਿਨwww.fb.com/jalandharbulletinਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)