ਗੁਹਾਟੀ | ਅਸਾਮ ਦੇ ਕਰੀਮਗੰਜ ਜ਼ਿਲੇ ‘ਚ ਵੀਰਵਾਰ ਸਵੇਰੇ ਲਗਭਗ 7:30 ਵਜੇ ਛੱਠ ਪੂਜਾ ਤੋਂ ਬਾਅਦ ਵਾਪਸ ਆਉਂਦੇ ਸਮੇਂ ਸੀਮੈਂਟ ਨਾਲ ਲੱਦੇ ਟਰੱਕ ਅਤੇ ਇਕ ਆਟੋ ਰਿਕਸ਼ਾ ਦੀ ਆਹਮੋ-ਸਾਹਮਣੇ ਦੀ ਟੱਕਰ ‘ਚ 4 ਔਰਤਾਂ ਤੇ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਅਸਾਮ-ਤ੍ਰਿਪੁਰਾ ਰਾਜਮਾਰਗ ‘ਤੇ ਜ਼ਿਲੇ ਦੇ ਪਾਥਰਕਾਂਡੀ ਇਲਾਕੇ ਦੇ ਬੈਠਾਖਾਲ ‘ਚ ਹੋਇਆ। ਮ੍ਰਿਤਕਾਂ ਦੀ ਪਛਾਣ ਦੂਜਾ ਬਾਈ ਪਾਨਿਕਾ, ਸਾਲੂ ਬਾਈ ਪਾਨਿਕਾ, ਗਰੂਵ ਦਾਸ ਪਾਨਿਕਾ, ਸ਼ੰਭੂ ਦਾਸ ਪਾਨਿਕਾ, ਲਾਲਨ ਗੁਸਵਾਮੀ, ਪੂਜਾ ਗੋਰਹ, ਦੇਬ ਗੋਰਹ, ਸਾਨੂ ਰੀ, ਮੰਗਲੇ ਕਰਮਾਕਰ ਅਤੇ ਟੂਪੂ ਕਰਮਾਕਰ ਵਜੋਂ ਹੋਈ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ