ਮੋਗਾ ‘ਚ ਦਿਨ-ਦਿਹਾੜੇ ਫਾਇਰਿੰਗ ਕਰਕੇ ਲੁਟੇਰਿਆਂ ਸੁਨਿਆਰੇ ਤੋਂ ਲੁੱਟੇ ਗਹਿਣੇ

0
180

ਮੋਗਾ | ਇਥੇ ਇਕ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦਿਨ-ਦਿਹਾੜੇ ਫਾਇਰਿੰਗ ਕਰਕੇ ਲੁਟੇਰਿਆਂ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਲੁੱਟ ਲਏ। 5 ਲੋਕਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।