ਜਲੰਧਰ ‘ਚ ਆਏ ਕੋਰੋਨਾ ਦੇ 120 ਨਵੇਂ ਮਰੀਜ਼, ਪੜ੍ਹੋ ਇਲਾਕਿਆਂ ਦੀ ਜਾਣਕਾਰੀ

0
700

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਵੀ ਕੋਰੋਨਾ ਨਾਲ 3 ਲੋਕਾਂ ਦੀ ਮੌਤ ਤੇ 120 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ 102 ਪਹੁੰਚ ਗਈ ਹੈ। 92 ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 3820 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਨਕੋਦਰ ਥਾਣਾ ਸਿਟੀ ਦੇ ਐੱਸਐੱਚਓ ਸਮੇਤ ਤਿੰਨ ਕਰਮਚਾਰੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਅੱਜ ਸ਼ੇਖਾਂ ਬਾਜ਼ਾਰ ਤੇ ਸੰਤੋਸ਼ੀ ਨਗਰ ਵਿਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਮਿਲੇ ਹਨ।

ਇਹਨਾਂ ਇਲਾਕਿਆਂ ਤੋਂ ਆਏ 92 ਮਰੀਜ਼

ਲਿੱਦੜਾਂ
ਸੂਰਾਨੁੱਸੀ
ਜਵਾਲਾ ਨਗਰ
ਸ਼ੇਖਾਂ ਬਾਜਾਰ
ਸੰਤੋਸ਼ੀ ਨਗਰ
ਸਿਵਲ ਲਾਈਨ
ਦਾਦਾ ਐਨਕਲੇਵ
ਕੰਮਸਾਬੂ
ਪਿੰਡ ਬੀਰ
ਨੂਰਪੁਰ
ਕ੍ਰਿਸ਼ਨਾ ਨਗਰ
ਲੋਹਗੜ੍ਹ (ਨਕੋਦਰ)
ਮਹਿਤਪੁਰ
ਲੋਹੀਆਂ ਖਾਸ
ਮੁਹੱਲਾ ਤਖਤਗੜ੍ਹ
ਨਿਊ ਸ਼ਬਜੀ ਮੰਡੀ (ਮਕਸੂਦਾਂ)
ਮੇਹਤਾ ਕਾਲੋਨੀ
ਫਤਿਹਪੁਰ(ਨੂਰਮਹਿਲ)
ਮਾਡਲ ਟਾਊਨ(ਨੂਰਮਹਿਲ)
ਗੁਰੂ ਨਾਨਕਪੁਰਾ ਵੈਸਟ
ਬੇਅੰਤ ਨਗਰ
ਸੁੱਚੀ ਪਿੰਡ
ਖੁਸਰੋਪੁਰ
ਕ੍ਰਿਸ਼ਨਾ ਕਾਲੋਨੀ( ਗੋਰਾਇਆ)
ਪੰਜਾਬੀ ਬਾਗ
ਕਾਹਨਪੁਰ(ਆਦਮਪੁਰ)