ਜਦੋਂ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨੇ ਦਿਲਜੀਤ ਦੋਸਾਂਝ ਨੂੰ ਜੰਮ ਕੇ ਕੁੱਟਿਆ, ਵੇਖੋ Video

0
6293

Viral Video | ਸ਼ਹਿਨਾਜ਼ ਗਿੱਲ ਨੇ ਆਖਿਰਕਾਰ ‘ਹੌਸਲਾ ਰੱਖ’ ਫਿਲਮ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ। ਫੈਨਜ਼ ਨੇ ਵੀ ਉਸ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਦਿਲਜੀਤ ਦੋਸਾਂਝ ਨੇ ਫਿਲਮ ਦੀ ਐਕਟ੍ਰੈੱਸ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਬਣਾਈ ਇਸ ਮਜ਼ਾਕੀਆ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ, ਜਿਸ ਵਿੱਚ ਦੋਵੇਂ ਐਕਟ੍ਰੈੱਸ ਦਿਲਜੀਤ ਨੂੰ ਕੁੱਟ ਰਹੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਵੇਖੋ Video-