45 ਸੈਕੰਡ ਲੰਮੀ ਹੇਕ ਲਾਉਣ ਵਾਲੀ ਗੁਰਮੀਤ ਬਾਵਾ ਦੇ ਵੇਖੋ ਕੁਝ ਮਸ਼ਹੂਰ ਵੀਡੀਓ

0
29239

ਜਲੰਧਰ | ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪੰਜਾਬੀ ਲੋਕ ਗਾਇਕੀ ਵਿਚ ਵੱਡਾ ਯੋਗਦਾਨ ਹੈ।

ਮਰਹੂਮ ਗੁਰਮੀਤ ਬਾਵਾ ਦੇ ਨਾਂ ਕਈ ਰਾਸ਼ਟਰੀ ਐਵਾਰਡ ਵੀ ਦਰਜ ਹਨ। ਉਹ ਆਪਣੀ ਹੇਕ ਲਈ ਹੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾਂ 45 ਸੈਕੰਡ ਲੰਮੀ ਹੇਕ ਲਾਉਣ ਦਾ ਰਿਕਾਰਡ ਦਰਜ ਹੈ।

ਦੱਸ ਦੇਈਏ ਕਿ ਗਾਇਕੀ ਦੇ ਇਕ ਮੁਕਾਬਲੇ ਵਿਚ ਗੁਰਮੀਤ ਬਾਵਾ ਨੇ 45 ਸੈਕੰਡ ਦੀ ਹੇਕ ਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮੁਕਾਬਲੇ ਵਿਚ ਮੌਜੂਦ ਇਕ ਔਰਤ ਨੇ ਬਾਵਾ ਨੂੰ ਕਿਹਾ ਸੀ ਕਿ ‘ਯੂ ਆਰ ਦਿ ਗ੍ਰੇਟ ਲੇਡੀ ਆਫ ਇੰਡੀਆ’।

ਤੁਸੀਂ ਵੀ ਉਨ੍ਹਾਂ ਦੇ ਕੁਝ ਮਸ਼ਹੂਰ ਵੀਡੀਓ ਦੇਖੋ-

ਦੇਖੋ ਉਨ੍ਹਾਂ ਦੇ ਹੋਰ ਵੀਡੀਓ-