Video : 1 ਲੱਖ ਰੁਪਏ ਦੀ ਸ਼ੌਲ ਵੇਖੋ, ਜਾਣੋ ਕੀ ਹੈ ਖਾਸੀਅਤ

0
4094

ਜਲੰਧਰ | ਦੇਸ਼ਭਗਤ ਯਾਦਗਾਰ ਹਾਲ ਵਿੱਚ ਚੱਲ ਰਹੇ ਟ੍ਰੇਡ ਫੇਅਰ ਵਿੱਚ 1 ਲੱਖ ਰੁਪਏ ਦੀ ਸ਼ੌਲ ਵੀ ਵੇਚਣ ਲਈ ਲਿਆਂਦੀ ਗਈ ਹੈ। ਕਿਸ ਨੂੰ ਬਣਾਉਣ ਵਿੱਚ ਕਰੀਬ 6 ਮਹੀਨੇ ਦਾ ਸਮਾਂ ਲਗਦਾ ਹੈ।

ਸੁਣੋ ਆਖਿਰ ਇਸ ‘ਚ ਖਾਸ ਕੀ ਹੈ…