ਜਲੰਧਰ | 75 ਸਾਲ ਦਾ ਇੱਕ ਬਜ਼ੁਰਗ ਡੇਰਾ ਬਾਬਾ ਨਾਨਕ ਤੋਂ ਦਿੱਲੀ ਤੱਕ ਕਿਸਾਨਾਂ ਲਈ ਦੌੜ ਲਗਾ ਰਿਹਾ ਹੈ। ਹਰਭਜਨ ਸਿੰਘ ਨੇ ਡੇਰਾ ਬਾਬਾ ਨਾਨਕ ‘ਚ ਮੱਥਾ ਟੇਕ ਕੇ ਦੌੜ ਸ਼ੁਰੂ ਕੀਤੀ। ਉਹ 500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਜਾਉਣਗੇ।
ਹਰਭਜਨ ਸਿੰਘ ਦੇ ਜਲੰਧਰ ਪਹੁੰਚਣ ‘ਤੇ ਪੰਜਾਬੀ ਬੁਲੇਟਿਨ ਟੀਮ ਨੇ ਕੀਤੀ ਉਨ੍ਹਾਂ ਨਾਲ ਖਾਸ ਗੱਲਬਾਤ। ਵੇਖੋ ਕੀ-ਕੀ ਬੋਲੇ ਹਰਭਜਨ ਸਿੰਘ…
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )