Video : ਪ੍ਰੈਗਨੈਂਟ ਔਰਤਾਂ ਲਈ ਅੱਗੇ ਆਈ NGO, ਡਾਕਟਰੀ ਸਲਾਹ, ਦਵਾਈਆਂ ਅਤੇ ਹਸਪਤਾਲਾਂ ‘ਚ ਮਿਲੇਗੀ ਮਦਦ

0
3099

ਜਲੰਧਰ | ਕੋਰੋਨਾ ਕਾਲ ਦੇ ਵਿੱਚ ਜਿੱਥੇ ਸਭ ਨੂੰ ਵਾਇਰਸ ਦਾ ਖਤਰਾ ਹੈ ਉੱਥੇ ਹੀ ਪ੍ਰੈਗਨੈਂਟ ਔਰਤਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ।

Women Helper Organization ਨਾਂ ਦੇ NGO ਨੇ ਪ੍ਰੈਗਨੈਂਟ ਔਰਤਾਂ ਦੀ ਮਦਦ ਦਾ ਵਾਅਦਾ ਕੀਤਾ ਹੈ। NGO ਨਾਲ ਵਟਸਐੱਪ ਤੇ ਸੰਪਰਕ ਕੀਤਾ ਜਾ ਸਕਦਾ ਹੈ। NGO ਦੀ ਟੀਮ ਵੱਲੋਂ ਹਸਪਤਾਲਾਂ ‘ਚ ਬੈੱਡਾ ਦੀ ਜਾਣਕਾਰੀ, ਡਾਕਟਰੀ ਸਲਾਹ, ਦਵਾਈਆਂ ਵਿੱਚ ਮਦਦ ਕੀਤੀ ਜਾਵੇਗੀ।

ਇਸ ਖਬਰ ਨੂੰ ਵੱਧ ਤੋਂ ਵੱਧ ਪ੍ਰੈਗਨੈਂਟ ਔਰਤਾਂ ਨੂੰ ਸ਼ੇਅਰ ਕਰੋ ਤਾਂ ਕਿ ਇਸ ਔਖੇ ਦੌਰ ਵਿੱਚ ਉਨ੍ਹਾਂ ਦੀ ਮਦਦ ਹੋ ਸਕੇ।

ਸੁਣੋ, ਕਿਵੇਂ ਮਿਲੇਗੀ ਮਦਦ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।