ਜਲੰਧਰ | ਘਰ ਵਿੱਚ ਕੰਮ ਕਰਨ ਵਾਲੀਆਂ 2 ਨਾਬਾਲਗ ਭੈਣਾ ਨੂੰ ਗ੍ਰੀਨ ਮਾਡਲ ਟਾਊਨ ਦੇ ਕਾਰੋਬਾਰੀ ਪਿਓ-ਪੁੱਤ ਨੇ ਬੁਰ੍ਹੀਂ ਤਰ੍ਹਾਂ ਕੁੱਟਿਆ ਹੈ। ਦੋਹਾਂ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਬੀਮਾਰ ਹੋਣ ਕਾਰਨ ਕੰਮ ‘ਤੇ ਨਹੀਂ ਜਾ ਸਕੀਆਂ।
ਵੀਡਿਓ ‘ਚ ਵੇਖੋ ਪੂਰੀ ਖਬਰ
ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲhttps://t.me/Jalandharbulletinਜੁੜਿਆ ਜਾ ਸਕਦਾ ਹੈ।






































