Video : ਜਲੰਧਰ ਨਗਰ ਨਿਗਮ ਅਫਸਰਾਂ ਦੀ ਬਜਾਰਾਂ ‘ਚੋਂ ਸਮਾਨ ਚੁੱਕਣ ਦੀ ਕਾਰਵਾਈ ਵੇਖੋ…

0
1662

ਜਲੰਧਰ | ਸ਼ਹਿਰ ਦੇ ਬਜਾਰਾਂ ਵਿੱਚ ਨਗਰ ਨਿਗਮ ਲਗਾਤਾਰ ਐਕਸ਼ਨ ਕਰਦੇ ਹੋਏ ਸਮਾਨ ਜਬਤ ਕਰ ਰਿਹਾ ਹੈ। ਇੱਕ ਹਫਤੇ ਵਿੱਚ ਰੈਣਕ ਬਜਾਰ ਵਿੱਚ 2 ਵਾਰ ਨਿਗਮ ਟੀਮ ਗਈ ਅਤੇ ਦੁਕਾਨਦਾਰਾਂ ਦਾ ਸਮਾਨ ਜਬਤ ਕੀਤਾ।

ਵੇਖੋ, ਕਿਵੇਂ ਚੁੱਕਿਆ ਜਾਂਦਾ ਹੈ ਸਮਾਨ

ਤੁਸੀਂ ਨਿਗਮ ਦੇ ਇਸ ਤਰੀਕੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ।