VIDEO : 109 ਸਾਲ ਦੇ ਦੌੜਾਕ ਫੌਜਾ ਸਿੰਘ ਦੀ ਪੂਰੀ ਕਹਾਣੀ

0
19225

ਜਲੰਧਰ . ਛੋਟੇ ਜਿਹੇ ਪਿੰਡ ਬਿਆਸ ‘ਚ ਜੰਮੇ ਫੌਜਾ ਸਿੰਘ ਨੇ ਦੌੜਾਂ ਲਗਾ ਕੇ ਪੂਰੀ ਦੁਨੀਆ ‘ਚ ਨਾਂ ਕਮਾਇਆ ਹੈ। ਅੱਜ-ਕੱਲ ਉਹ ਆਪਣੇ ਪਿੰਡ ਆਏ ਹੋਏ ਹਨ।
ਪੰਜਾਬੀ ਬੁਲੇਟਿਨ ਦੇ ਪੱਤਰਕਾਰ ਜਗਦੀਪ ਸਿੰਘ ਨੇ ਉਨ੍ਹਾਂ ਨਾਲ ਇੰਟਰਵਿਊ ਵਿਚ ਫੌਜਾ ਸਿੰਘ ਦੇ ਜਿੰਦਗੀ ਦੇ ਕਈ ਗੁੱਝੇ ਪਹਿਲੂ ਸਾਹਮਣੇ ਲਿਆਂਦੇ ਹਨ।
ਫੌਜਾ ਸਿੰਘ ਬਾਹਰ ਜਾਣ ਦੀ ਗੱਲ ਆਖਦੇ ਹਨ। ਇੰਟਰਵਿਊ ਸੁਣ ਕੇ ਤੁਸੀਂ ਆਪਣੀ ਰਾਏ ਜ਼ਰੂਰ ਰੱਖਣਾ।