ਯੂਪੀ : ਇਕ ਹੋਰ ਗੈਂਗਸਟਰ ਦਾ ਐਨਕਾਊਂਟਰ, ਯੂਪੀ STF ਨੇ ਕੀਤਾ ਢੇਰ, 60 ਮਾਮਲਿਆਂ ‘ਚ ਸੀ ਲੋੜੀਂਦਾ

0
413

ਉੱਤਰ ਪ੍ਰਦੇਸ਼| ਯੂਪੀ ਵਿਚ ਇਕ ਹੋਹ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਗੈਂਗਸਟਰ ਅਨਿਲ ਦੁਜਾਨਾ ਉਤੇ 60 ਮਾਮਲੇ ਦਰਜ ਸਨ।

ਦੁਜਾਨਾ ਦਾ ਐਨਕਾਊਂਟਰ ਮੇਰਠ ਵਿਚ ਕੀਤਾ ਗਿਆ ਹੈ। ਯੂਪੀ ਐਸਟੀਐੱਫ ਨੇ ਉਸਦਾ ਐਨਕਾਊਂਟਰ ਕੀਤਾ ਹੈ।