ਘਰ ਚਲਾਉਣ ਲਈ LLB ਦੀ ਪੜ੍ਹਾਈ ਛੱਡ ਇਸ ਲੜਕੀ ਨੂੰ ਸ਼ੁਰੂ ਕਰਨਾ ਪਿਆ ਟੀ-ਸਟਾਲ

0
13380

ਜਲੰਧਰ | ਕੋਰੋਨਾ ਅਤੇ ਲੋਕਡਾਊਨ ਕਰਕੇ ਸੈਕੜੇ ਜ਼ਿੰਦਗੀਆਂ ਜਿੱਥੇ ਖਤਮ ਹੋ ਗਈਆਂ ਹਨ ਉੱਥੇ ਹਜ਼ਾਰਾਂ ਸੁਪਨੇ ਵੀ ਚਕਨਾਚੂਰ ਹੋ ਗਏ ਹਨ।

ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ‘ਤੇ ਟੀ-ਸਟਾਲ ਸ਼ੁਰੂ ਕਰਨ ਵਾਲੀ ਨੇਹਾ ਦੀ ਕਹਾਣੀ ਵੀ ਅਜਿਹੀ ਹੀ ਹੈ। ਨੇਹਾ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰ ਰਹੀ ਸੀ ਪਰ ਜਦੋਂ ਨੌਕਰੀ ਨਾ ਰਹੀ ਤਾਂ ਪੜ੍ਹਾਈ ਵੀ ਛੱਡਣੀ ਪਈ।

ਨੇਹਾ ਸਿੰਗਲ ਮਦਰ ਹੈ ਇਸ ਲਈ ਘਰ ਚਲਾਉਣ ਦਾ ਭਾਰ ਵੀ ਉਸ ਦੇ ਹੀ ਮੋਢਿਆਂ ‘ਤੇ ਸੀ। ਇਸ ਲਈ ਉਸ ਨੇ ਸੜ੍ਹਕ ਉੱਤੇ ਟੀ ਸਟਾਲ ਖੋਲ੍ਹਣ ਦਾ ਫੈਸਲਾ ਕੀਤਾ।

ਵੇਖੋ, ਨੇਹਾ ਦੀ ਪੂਰੀ ਕਹਾਣੀ