ਜਲੰਧਰ ਦੇ 47 ਕੇਸਾਂ ਵਾਲੇ ਇਨ੍ਹਾਂ ਇਲਾਕਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਸੀਲ

0
8196

ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਨੂੰ ਆਏ 47 ਕੇਸਾਂ ਕਰਕੇ ਜਲੰਧਰ ਦੇ ਕੁਝ ਇਲਾਕਿਆਂ ਨੂੰ ਸੀਲ ਕਰ ਦਾ ਫੈਸਲਾ ਲਿਆ ਹੈ। ਇਹਨਾਂ ਇਲਾਕਿਆਂ ਵਿਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਹੀ ਹੈ। ਦੱਸ ਦਈਏ ਕਿ 5 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਤੇ 15 ਤੋਂ ਵੱਧ ਕੇਸ ਆਉਣ ਨਾਲ ਕੰਟੇਨਮੈਂਟ ਜ਼ੋਨ ਐਲਾਨਿਆਂ ਜਾਂਦਾ ਹੈ। ਇਹਨਾਂ ਇਲਾਕਿਆਂ ਵਿਚ ਲੌਕਡਾਊਨ ਵਰਗੀ ਸਖ਼ਤੀ ਹੁੰਦੀ ਹੈ, ਜ਼ਰੂਰੀ ਵਸਤਾਂ ਦੀ ਖਰੀਦੋ ਫਰੋਖਤ ਦੀ ਮਨਜੂਰੀ ਹੁੰਦੀ ਹੈ।

ਮਾਈਕ੍ਰੋ ਕੰਟੇਨਮੈਂਟ ਜ਼ੋਨ

  • ਇਮਲੀਵਾਲਾ ਮੁਹੱਲਾ (ਕਰਤਾਰਪੁਰ)
  • ਅਕਲਾਪੁਰ
  • ਰਸੂਲਪੁਰ ਰਾਏਪੁਰ (ਆਦਮਪੁਰ)
  • ਨਿਊ ਬਜਾਰ ਗੜ੍ਹਾ
  • ਬੇਅੰਤ ਨਗਰ
  • ਗੁਰਾਇਆ ਜੰਡਿਆਲਾ
  • ਨਿਊ ਹਰਿਗੋਬਿੰਦ ਨਗਰ (ਆਦਮਪੁਰ)
  • ਲਸੂੜੀ ਸ਼ਾਹਕੋਟ
  • ਸ਼ਹੀਦ ਭਗਤ ਸਿੰਘ ਨਗਰ
  • ਰਸਤਾ ਮੁਹੱਲਾ
  • ਲਾਜਪਤ ਨਗਰ
  • ਸੰਗਤ ਨਗਰ
  • ਨੇੜੇ ਮਾਤਾ ਰਾਣੀ ਚੌਕ( ਮਾਡਲ ਟਾਊਨ)
  • ਢੰਨ ਮੁਹੱਲਾ
  • ਨਿਜਾਤਮ ਨਗਰ

ਕੰਟੇਨਮੈਂਟ ਜ਼ੋਨ

  • ਮਕਦੂਮਪੁਰਾ
  • ਬੂਰ ਮੰਡੀ