ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਨਾਲ 5 ਮੌਤਾਂ ਤੇ 184 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3751 ਹੋ ਗਈ ਹੈ। ਜਲੰਧਰ ਲਈ ਜੋ ਚਿੰਤਾਜਨਕ ਗੱਲ ਹੈ ਕਿ ਪਿਛਲੇ ਇਕ ਹਫਤੇ ਤੋਂ ਮੌਤ ਦਰ ਵੱਧ ਗਿਆ ਹੈ। ਕੋਰੋਨਾ ਨਾਲ ਹੁਣ ਤੱਕ ਜ਼ਿਲ੍ਹੇ ਵਿਚ 99 ਮੌਤਾਂ ਹੋ ਗਈਆਂ ਹਨ। ਕੱਲ੍ਹ ਆਏ 184 ਕੇਸਾਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਤੇ ਕੰਟੇਨਮੈਂਟ ਜੋਨ ਵਿਚ ਪਾਉਣ ਦਾ ਫੈਸਲਾ ਕੀਤਾ ਹੈ।
ਮਾਈਕ੍ਰੋ ਕੰਟੇਨਮੈਂਟ ਜ਼ੋਨ
ਲੋਹੀਆਂ ਖਾਸ (ਵਾਰਡ-10)
ਸਨੀ ਐਨਕਲੇਵ (ਜਮਸ਼ੇਰ)
ਪਿੰਡ ਦੋਲੀਕੇ (ਆਦਮਪੁਰ)
ਮੁਹੱਲਾ ਸ਼ੇਰਪੁਰ (ਨਕੋਦਰ)
ਲੋਹੀਆਂ ਖਾਸ ( ਵਾਰਡ-8)
ਸਰੀਂਹ (ਤਹਿਸੀਲ ਨਕੋਦਰ)
ਘਟਾ ਮੰਡੀ ਕਾਸੂ (ਸ਼ਾਹਕੋਟ)
ਕੋਟ ਕਲਾਂ (ਜਮਸ਼ੇਰ)
ਗੋਲਡਨ ਕਾਲੋਨੀ( ਦੀਪ ਨਗਰ)
ਅਰਬਨ ਮਾਈਕ੍ਰੋ ਕੰਟੇਨਮੈਂਟ ਜ਼ੋਨ
ਗੋਬਿੰਦ ਨਗਰ
ਗਲੀ ਨੰਬਰ 2 ( ਸੰਗਤ ਸਿੰਘ ਨਗਰ)
ਆਦਰਸ਼ ਨਗਰ
ਗੁਰੂ ਰਾਮਦਾਸ ਨਗਰ
ਵਿਜੈ ਨਗਰ
ਸ਼ਿਵਰਾਜ ਗੜ੍ਹ
ਗੋਲਡਨ ਐਵੀਨਿਊ (ਫੇਜ਼-2)
ਫ੍ਰੈਡਜ਼ ਕਾਲੋਨੀ
ਜੀ.ਟੀ.ਬੀ ਨੇੜੇ ਮੈਨਬ੍ਰੋ ਚੌਂਕ
ਅਸ਼ੋਕ ਨਗਰ
ਸੂਰਯਾ ਐਨਕਲੇਵ
ਫਤਿਹਪੁਰੀ
ਕ੍ਰਿਸ਼ਨਾ ਨਗਰ
ਅਰਬਨ ਕੰਟੇਨਮੈਂਟ ਜ਼ੋਨ
ਤੇਲ ਵਾਲੀ ਗਲੀ