ਜਲੰਧਰ ਦੇ ਹੁਣ ਇਹ ਇਲਾਕੇ ਹੋਣ ਸੀਲ, ਲੌਕਡਾਊਨ ਵਰਗੀ ਸਖ਼ਤੀ ਹੋਵੇਗੀ ਲਾਗੂ

0
929

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਮੰਗਲਵਾਰ ਨੂੰ ਵੀ ਕੋਰੋਨਾ ਦੇ 52 ਨਵੇਂ ਕੇਸ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ, ਇਹਨਾਂ ਇਲਾਕਿਆਂ ਵਿਚ ਕੁਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਤੇ ਕੁਝ ਇਲਾਕੇ ਕੰਟੇਨਮੈਂਟ ਜ਼ੋਨ ਵਿਚ ਪਾਏ ਜਾਣਗੇ। 52 ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਗਿਣਤੀ 2650 ਤੋਂ ਪਾਰ ਹੋ ਗਈ ਹੈ। ਹੁਣ ਆ ਰਹੇ ਅੰਕੜਿਆਂ ਦੀ ਦਰ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ ਪਰ ਦੂਜੇ ਪਾਸੇ ਓਨੀ ਤੇਜੀ ਨਾਲ ਠੀਕ ਵੀ ਹੋ ਰਹੀ ਹੈ।

ਰੂਰਲ ਮਾਈਕ੍ਰੋ ਕੰਟੇਨਮੈਂਟ ਜ਼ੋਨ

ਆਦਰਸ਼ ਨਗਰ (ਸ਼ਾਹਕੋਟ)
ਬੋਹੜ ਵਾਲਾ ਮੁਹੱਲਾ (ਕਰਤਾਰਪੁਰ)
ਟਿੱਬੇ ਵਾਲਾ ਮੁਹੱਲਾ (ਅਪਰਾ)


ਅਰਬਨ ਮਾਈਕ੍ਰੋ ਕੰਟੇਨਮੈਂਟ ਜ਼ੋਨ

ਸ਼ਕਤੀ ਨਗਰ
ਕੋਟ ਪਖਸ਼ੀਆ
ਅਰਜੁਨ ਨਗਰ
ਮਲਕਾ ਚੱਕ
ਘਾਈ ਕਾਲੋਨੀ
ਨਿਊ ਜਵਾਹਰ ਨਗਰ
ਮੁਹੱਲਾ ਕੋਟ ਬਹਾਦਰ ਖਾਨ
ਗਲੀ ਨੰ 2 ਸੰਗਤ ਸਿੰਘ ਨਗਰ
ਗੋਪਾਲ ਨਗਰ
ਅਬਾਦਪੁਰਾ
ਅਜਾਦ ਨਗਰ
ਆਦਰਸ਼ ਨਗਰ

ਨਿਊ ਹਰਗੋਬਿੰਦ ਨਗਰ (ਆਦਮਪੁਰ)