ਫ਼ਿਲਮ ਤੁਣਕਾ-ਤੁਣਕਾ ਦੇ trailer ਨੂੰ 3 ਦਿਨਾਂ ‘ਚ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ, ਤੁਸੀਂ ਵੀ ਦਿਓ ਆਪਣੇ comments

0
5146

ਹਰਦੀਪ ਗਰੇਵਾਲ ਅਤੇ ਗੈਰੀ ਖਟਰਾਓ ਦੀ ਪੰਜਾਬੀ ਫ਼ਿਲਮ ‘ਤੁਣਕਾ-ਤੁਣਕਾ’ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਦਾ trailer youtube ‘ਤੇ ਛਾਇਆ ਹੋਇਆ ਹੈ। ਇਸ trailer ਨੂੰ 3 ਦਿਨਾਂ ‘ਚ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਇਸ trailer ਦੀ ਚਰਚਾ ਹੋ ਰਹੀ ਹੈ। ਤੁਸੀਂ ਵੀ ਇਸ trailer ਬਾਰੇ ਆਪਣੇ ਵਿਚਾਰ ਜ਼ਰੂਰ ਦਿਓ…