ਸੋਸ਼ਲ ਮੀਡੀਆ ਸਟਾਰ ਨੂੰ ਥਾਰ ਦੇ ਬੋਨਟ ‘ਤੇ ਬੈਠ ਕੇ ਪੰਜਾਬੀ ਗਾਣੇ ‘ਤੇ ਰੀਲ ਬਣਾਉਣੀ ਪਈ ਮਹਿੰਗੀ, ਪਰਚਾ ਦਰਜ

0
1335

ਹੁਸ਼ਿਆਰਪੁਰ| ਸੋਸ਼ਲ ਮੀਡੀਆ ਉਤੇ ਰੀਲਾਂ ਬਣਾਉਣਾ ਅੱਜਕਲ੍ਹ ਆਮ ਹੋ ਗਿਆ ਹੈ। ਇਨ੍ਹਾਂ ਰੀਲਾਂ ਦੇ ਚੱਕਰ ਵਿਚ ਕਈ ਵਾਰ ਕਾਨੂੰਨਾਂ ਦੀ ਵੀ ਉਲੰਘਣਾ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਾਹਮਣੇ ਆਇਆ ਹੈ। ਇਥੇ ਇਕ ਪੰਜਾਬੀ ਸੋਸ਼ਲ ਮੀਡੀਆ ਸਟਾਰ ਉਤੇ ਪਰਚਾ ਦਰਜ ਹੋਇਆ ਹੈ। ਇਹ ਲੜਕੀ ਥਾਰ ਦੇ ਬੋਨਟ ਉਤੇ ਬੈਠ ਕੇ ਰੀਲ ਬਣਾ ਰਹੀ ਸੀ।
ਵੇਖੋ ਸਾਰੀ ਵੀਡੀਓ

https://www.facebook.com/punjabibulletin/videos/290436406909176