ਕੋਰੋਨਾ ਪੀੜਤਾਂ ਦੇ ਘਰ-ਘਰ ਖਾਣਾ ਦੇਕੇ ਆਵੇਗਾ ਰੋਟਰੀ ਕਲੱਬ

0
3865

ਜਲੰਧਰ | ਕੋਰੋਨਾ ਦੇ ਵੱਧਦੇ ਕਹਿਰ ਕਰਕੇ ਕਈ ਲੋਕ ਸੁਵਿਧਾਵਾਂ ਨਾ ਮਿਲਣ ਕਾਰਨ ਆਪਣੀ ਜਾਨ ਗਵਾ ਰਹੇ ਰਹੇ। ਸਰਕਾਰਾਂ ਵੀ ਕੋਰੋਨਾ ਅੱਗੇ ਹਥਿਆਰ ਪਾਉਂਦੀ ਨਜ਼ਰ ਆ ਰਹੀ ਹੈ।

ਪਰ ਅਜਿਹੇ ਵੀ ਲੋਕ ਹਨ ਜੋ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਹਦਾ ਹੀ ਜਲੰਧਰ ਰੋਟਰੀ ਕਲੱਬ ਹੈ ਜਿਸ ਨੇ ਕੋਰੋਨਾ ਪੀੜਤਾਂ ਨੂੰ ਫ੍ਰੀ ਘਰ ਦਾ ਖਾਣਾ ਪਹੁੰਚਾਉਣ ਦੀ ਮੁਹਿੰਮ ਚਲਾਈ ਹੈ।

ਰੋਟਰੀ ਕਲੱਬ ਦੇ ਪ੍ਰੈਸੀਡੈਂਟ ਪ੍ਰਭ ਪਾਲ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਨਾਲ ਜਲੰਧਰ ਵਿੱਚ ਕਈ ਸੌ ਮੈਂਬਰ ਜੁੜੇ ਹਨ ਇਨ੍ਹਾਂ ਵਿੱਚ ਕਈ CA, Businessman, Industrialist ਹਨ ਜੋ ਆਪਣੇ-ਆਪਣੇ ਸਤਰ ਤੇ ਕੋਰੋਨਾ ਪੀੜਤ ਲੋਕਾਂ ਨੂੰ ਖਾਣਾ ਪਹੁੰਚਾਉਣ ਦਾ ਕੰਮ ਕਰਦੇ ਹਨ।

ਵੇਖੋ ਵੀਡੀਓ

ਜੇਕਰ ਕਿਸੇ ਵੀ ਕੋਰੋਨਾ ਪੀੜਤ ਨੂੰ ਘਰ ਦੇ ਖਾਣੇ ਦੀ ਜਰੂਰਤ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੋ – 98550-40640, 93366-00007, 98155-12029

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।