ਅੱਜ ਨਿਕਲਣਗੇ ਪੰਜਵੀਂ ਜਮਾਤ ਦੇ ਨਤੀਜੇ, PSEB ਦੀ ਅਧਿਕਾਰਕ ਵੈੱਬਸਾਈਟ ‘ਤੇ ਜਾਰੀ ਹੋਵੇਗਾ ਰਿਜ਼ਲਟ

0
315

ਮੋਹਾਲੀ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਪੰਜਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਜਾਣਗੇ। PSEB ਦੀ ਅਧਿਕਾਰਕ ਵੈੱਬਸਾਈਟ ਉਤੇ ਹੀ ਇਹ ਨਤੀਜੇ 3 ਵਜੇ ਐਲਾਨੇ ਜਾਣਗੇ।