ਜਲੰਧਰ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1055, 13 ਨਿੱਜੀ ਹਸਪਤਾਲਾਂ ‘ਚ ਵੀ ਚੱਲ ਰਿਹਾ ਕੋਰੋਨਾ ਮਰੀਜ਼ਾਂ ਦਾ ਇਲਾਜ਼ ਪੜ੍ਹੋ ਪੂਰੀ ਡਿਟੇਲ

0
315

41 ਕੋਰੋਨਾ ਮਰੀਜ਼ ਹੋਏ ਠੀਕ, ਐਕਟਿਵ ਕੇਸ 1055

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਦੇ 174 ਕੇਸ ਸਾਹਮਣੇ ਆਏ ਸਨ। ਇਹ ਅੰਕੜਾ ਹੁਣ ਤੱਕ ਦਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਅੰਕੜਾ ਹੈ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 3418 ਹੋ ਗਈ ਹੈ।

ਕਿਸ ਹਸਪਤਾਲ ਵਿਚ ਕਿੰਨੇ ਮਰੀਜ਼ ਭਰਤੀ

ਸਿਵਲ ਹਸਪਤਾਲ – 106
ਸ਼ਾਹਕੋਟ ਹਸਪਤਾਲ – 13
ਕੋਵਿਡ ਕੇਅਰ ਸੈਂਟਰ – 164
ਹੋਮ ਆਈਸੋਲੇਸ਼ਨ – 221
ਮਿਲਟਰੀ ਹਸਪਤਾਲ -14
ਪਟੇਲ ਹਸਪਤਾਲ – 18
ਐਨਐਚਐਸ ਹਸਪਤਾਲ -26
ਐਨਐਚਐਸ ਗੋਇਲ ਹਸਪਤਾਲ – 3
ਕੈਪੀਟੌਲ ਹਸਪਤਾਲ – 20
ਜੌਹਲ ਹਸਪਤਾਲ – 11
ਜੋਸ਼ੀ ਹਸਪਤਾਲ – 10
ਸੈਕਰਡ ਹਾਰਟ ਹਸਪਤਾਲ – 5
ਨੌਬਲ ਹਸਪਤਾਲ – 4
ਸਰਵੋਦਿਆ ਹਸਪਤਾਲ – 4
ਗੁਲਾਬ ਦੇਵੀ ਹਸਪਤਾਲ – 13
ਕਿਡਨੀ ਹਸਪਤਾਲ – 4
ਪਿਮਸ ਹਸਪਤਾਲ – 6
ਅਰਮਾਨ ਹਸਪਤਾਲ – 2
ਲੁਧਿਆਣਾ ਹਸਪਤਾਲ – 17
ਚੰਡੀਗੜ੍ਹ ਹਸਪਤਾਲ – 3
ਕਪੂਰਥਲਾ ਹਸਪਤਾਲ – 3

388 ਮਰੀਜਾਂ ਨੂੰ ਅਜੇ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾਣਾ ਹੈ

ਹੁਣ ਤੱਕ 2335 ਮਰੀਜ਼ ਠੀਕ ਹੋ ਚੁੱਕੇ ਹਨ

ਜ਼ਿਲ੍ਹੇ ਵਿਚ ਐਕਟਿਵ ਕੇਸ 1055

ਮੌਤਾਂ ਦੀ ਗਿਣਤੀ 89