ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਕੋਰੋਨਾ ਨਾਲ 4 ਲੋਕਾਂ ਦੇ ਦਮ ਤੋੜ ਦਿੱਤਾ ਤੇ 186 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 8012 ਹੋ ਤੇ ਮੌਤਾਂ ਦੀ 209 ਹੋ ਗਈ ਹੈ। ਦੱਸ ਦਈਏ ਕਿ ਸੋਮਵਾਰ ਹੀ 1112 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਨਾਲ 105 ਲੋਕਾਂ ਨੂੰ ਹਸਪਤਾਲੋਂ ਛੁੱਟੀ ਵੀ ਮਿਲ ਗਈ ਹੈ। ਹੁਣ ਜ਼ਿਲ੍ਹੇ ਵਿਚ 2766 ਐਕਟਿਵ ਕੇਸ ਹਨ।
ਇਹਨਾਂ ਇਲਾਕਿਆਂ ਤੋਂ ਮਿਲੇ 186 ਮਰੀਜ਼
ਆਦਰਸ਼ ਨਗਰ
ਮਾਡਲ ਟਾਊਨ
ਛੋਟੀ ਬਿਰਾਦਰੀ
ਲਾਜਪਤ ਨਗਰ
ਅਰਬਨ ਅਸਟੇਟ
ਮੋਤਾ ਸਿੰਘ ਨਗਰ
ਸਰਸਵਤੀ ਵਿਹਾਰ
ਸੈਂਟਰਲ ਟਾਊਨ
ਮਾਸਟਰ ਤਾਰਾ ਸਿੰਘ ਨਗਰ
ਗੁਰੂ ਤੇਗ ਬਹਾਦਰ ਨਗਰ
ਨਿਊ ਸ਼ੀਤਲ ਨਗਰ
ਮੰਡੀ ਰੋਡ
ਪਾਰਸ ਅਸਟੇਟ
ਨਿਊ ਰਸੀਲਾ ਨਗਰ
ਨਿਊ ਦਸ਼ਮੇਸ਼ ਨਗਰ
ਦਿਲਬਾਗ ਨਗਰ
ਗਣੇਸ਼ ਨਗਰ ਬਸਤੀ ਨੌ
ਜਸਵੰਤ ਨਗਰ
ਅਲੀ ਮੁਹੱਲਾ
ਗੜ੍ਹਾ
ਬਸਤੀ ਗੁਜਾ
ਲਿਸਵਰ ਰੈਜੀਡੈਂਸੀ ਅਪਾਰਟਮੈਂਟ
ਗ੍ਰੀਨ ਐਵੀਨਿਊ ਮਕਸੂਦਾਂ
ਗੁਰੂ ਰਾਮਦਾਸ ਨਗਰ
ਚੀਮਾ ਨਗਰ
ਕੀਰਤੀ ਨਗਰ ਲਾਡੋਵਾਲੀ
ਸ਼ਿਵਨਗਰ ਸੋਢਲ ਰੋਡ
ਨੀਲਾ ਮਹਿਲ
ਗੁਰੂ ਗੋਬਿੰਦ ਸਿੰਘ ਐਵੀਨਿਊ
ਬਸ਼ੀਰਪੁਰਾ
ਹਰਨਾਮਦਾਸ ਪੁਰਾ
ਭਾਰਗੋ ਕੈਂਪ
ਪਿੰਡ ਫਿਰੋਜ਼
ਬਸਤੀ ਬਾਵਾ ਖੇਲ
ਕਾਲੀਆ ਕਾਲੋਨੀ
ਕਾਕੀ ਪਿੰਡ
ਪਿੰਡ ਸ਼ਿਕੰਦਰਪੁਰ
ਜੱਟਪੁਰਾ ਮੁਹੱਲਾ
ਮੁਹੱਲਾ ਕਰਾਰ ਖਾਂ
ਰਾਜ ਨਗਰ ਬਸਤੀ ਬਾਵਾ ਖੇਲ
ਸੈਂਟਰਲ ਪਾਰਕ
ਪਿੰਡ ਭਗਵਾਨਪੁਰ
ਆਦਮਪੁਰ
ਪਿੰਡ ਚਾਨੀਆਂ
ਜਲੰਧਰ ਕੈਂਟ
ਪੁਲਸ ਲਾਇਨ
ਮੁਹੱਲਾ ਨੰਬਰ 8
ਪਿੰਡ ਦਕੋਹਾ
ਪੰਚ ਰਤਨ ਕਾਲੋਨੀ
ਦਸ਼ਮੇਸ਼ ਐਵੀਨਿਊ
ਅਲਾਵਲਪੁਰ
ਪਿੰਡ ਰਾਏਪੁਰ
ਪਿੰਡ ਰਸੂਲਪੁਰ
ਪਿੰਡ ਬੀਰ ਬਾਲੋਕੀ
ਪਿੰਡ ਤਲਵੰਡੀ ਬੂਟਾ
ਪਿੰਡ ਲੋਹਗੜ੍ਹ
ਪਿੰਡ ਚੱਕ ਕਲਾਂ
ਕ੍ਰਿਸ਼ਨ ਨਗਰ
ਪਿੰਡ ਲੇਸੜੀਵਾਲ
ਲਾਂਬੜਾ
ਮਹਿਤਪੁਰ
ਲੋਹੀਆਂ ਖਾਸ
ਪਿੰਡ ਨੂਰਪੁਰ
ਫਿਲੌਰ
ਪਿੰਡ ਅਕਾਲਪੁਰ
ਆਰੀਆ ਨਗਰ
ਫਗਵਾੜਾ ਗੇਟ
ਸੂਰਿਆ ਐਨਕਲੇਵ
ਕਪੂਰਥਲਾ ਰੋਡ
ਪਿੰਡ ਦਸੂਹਾ
ਸੋਫੀ ਪਿੰਡ