PGI ‘ਚ ਫਿਰ ਲੱਗੀ ਅੱਗ, ਅਡਵਾਂਸਡ ਸੈਂਟਰ ਤੋਂ ਸ਼ੁਰੂ ਹੋਈ ਅੱਗ ਨੇ ਧਾਰਿਆ ਭਿਆਨਕ ਰੂਪ

0
145

ਚੰਡੀਗੜ੍ਹ, 16 ਅਕਤੂਬਰ| ਉਤਰੀ ਭਾਰਤ ਦੇ ਸਭ ਤੋਂ ਵੱਡੇ ਹਸਪਤਾਲਾਂ ਵਿਚੋਂ ਇਕ PGI ਵਿਚ ਅੱਗ ਲੱਗਣ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਕਾਰਨ ਮਰੀਜ਼ਾਂ ਵਿਚ ਤਰਥੱਲੀ ਮਚੀ ਪਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਅਡਵਾਂਸਡ ਸੈਂਟਰ ਤੋਂ ਸ਼ੁਰੂ ਹੋਈ ਸੀ, ਜਿਸਨੇ ਫਿਰ ਕਾਫੀ ਉੱਗਰ ਰੂਪ ਧਾਰਨ ਕਰ ਲਿਆ। ਅੱਗ ਨਾਲ ਮਰੀਜ਼ ਕਾਫੀ ਘਬਰਾ ਗਏ ਸਨ।