ਸ੍ਰੀ ਮੁਕਤਸਰ ਸਾਹਿਬ| ਬੀਤੀ ਦਿਨ ਹੋਈ ਬਾਰਿਸ਼ ਕਰਨ ਪਿੰਡ ਭਲਾਈਆਣਾ ‘ਚ ਕਣਕ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇਸ ਕਾਰਨ ਕਿਸਾਨ ਸਦਮੇ ਵਿਚ ਹਨ।
ਪਰਿਵਾਰਕ ਮੈਂਬਰਾਂ ਮੁਤਾਬਕ ਸਾਧੂ ਸਿੰਘ ਫਸਲ ਦੇ ਨੁਕਸਾਨੇ ਜਾਣ ਤੋਂ ਬਾਅਦ ਟੈਸ਼ਨ ਵਿਚ ਸੀ ਅਤੇ ਉਹ ਫਸਲ ਦਾ ਦੁੱਖ ਨਹੀਂ ਝੱਲ ਸਕਿਆ।