ਜਲੰਧਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5000 ਤੋਂ ਪਾਰ, ਜ਼ਿਲ੍ਹਾ ਪ੍ਰਸ਼ਾਸਨ ਇਹ ਇਲਾਕਿਆਂ ਨੂੰ ਕਰੇਗਾ ਸੀਲ

0
1110

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸ਼ੁਕਰਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 178 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5000 ਤੋਂ ਪਾਰ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਵੀ ਵਾਧਾ ਹੋਣ ਲੱਗਿਆ ਹੈ। ਕੱਲ੍ਹ ਵੀ ਕੋਰੋਨਾ ਨਾਲ ਇਕ ਮੌਤ ਹੋਈ ਹੈ। ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਣ ਨਾਲ ਵਾਲੀਆਂ ਮੌਤਾਂ ਦੀ ਗਿਣਤੀ 122 ਹੋ ਗਈ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ 178 ਮਰੀਜ਼ ਦੇ ਆਉਣ ਕਰਕੇ ਕੁਝ ਇਲਾਕਿਆਂ ਦੇ ਸੀਲ ਕਰਨ ਦਾ ਫੈਸਲਾ ਕੀਤਾ ਹੈ।  

ਇਹ ਇਲਾਕੇ ਹੋਣਗੇ ਸੀਲ

ਕਰਤਾਰ ਨਗਰ
ਘਟਾ ਮੰਡੀ ਕਾਸੂ (ਸ਼ਾਹਕੋਟ)
ਕੋਟ ਕਲਾਂ ( ਜਮਸ਼ੇਰ)
ਗੋਲਡਨ ਕਾਲੋਨੀ (ਦੀਪ ਨਗਰ)
ਲੋਹੀਆਂ ਖਾਸ ( ਵਾਰਡ ਨੰਬਰ -11)
ਰਿਸ਼ੀ ਨਗਰ (ਨਕੋਦਰ)
ਸੁੰਦਰ ਨਗਰ(ਨਕੋਦਰ)
ਦਾਦੂ ਵਾਲ (ਜੰਡਿਆਲਾ)
ਨੈਸ਼ਨਲ ਐਵੀਨਿਊ (ਜਮਸ਼ੇਰ)

ਅਰਬਨ ਮਾਈਕ੍ਰੋ ਜ਼ੋਨ

ਗੋਲਡਨ ਐਵੀਨਿਊ ਫੇਜ਼ – 2
ਫਰੈਂਡਸ ਕਾਲੋਨੀ
ਜੇ.ਪੀ ਨਗਰ
ਅਸ਼ੋਕ ਨਗਰ
ਸੂਰਯਾ ਐਨਕਲੇਵ
ਫਤਿਹਪੁਰੀ
ਕ੍ਰਿਸ਼ਨ ਨਗਰ
ਲਾਜਪਤ ਨਗਰ
ਅਰਬਨ ਈ-ਸਟੇਟ ਫੇਜ਼ -1
ਨਿਊ ਗਰੀਨ ਪਾਰਕ
ਕਾਲੀਆ ਕਾਲੋਨੀ
ਕੁਸ਼ਟ ਆਸ਼ਰਮ (ਨੇੜੇ ਦੇਵੀ ਤਲਾਬ ਮੰਦਰ)
ਸੇਠ ਹੁਕਮ ਚੰਦ ਕਾਲੋਨੀ
ਪ੍ਰਕਾਸ਼  ਨਗਰ
ਗੁਰੂ ਨਾਨਕ ਪੁਰਾ(ਈਸਟ)
ਕੋਟ ਰਾਮਦਾਸ
ਬਸਤੀ ਸ਼ੇਖ
ਨਿਊ ਦਸ਼ਮੇਸ਼ ਨਗਰ

ਕੰਟੇਨਮੈਂਟ ਜ਼ੋਨ

ਤੇਲ ਵਾਲੀ ਗਲੀ
ਸ਼ੇਖਾ ਬਾਜਾਰ
ਸ਼ੰਤੋਸ਼ੀ ਨਗਰ
ਆਦਰਸ਼ ਨਗਰ
ਸਰੀਂਹ ਤਹਿਸੀਲ ਨਕੋਦਰ