ਪਾਕਿਸਤਾਨ ‘ਚ ਬਣੇ ਇਕ ਸ਼ੋਅ ‘ਚ ਜਲੰਧਰ ਸ਼ਹਿਰ ਦੀ ਹੋ ਰਹੀ ਵਾਹ-ਵਾਹ, ਸੁਣੋ ਵੀਡੀਓ

0
1994

ਜਲੰਧਰ | ਪਾਕਿਸਤਾਨ ਦੇ ਇਕ ਸ਼ੋਅ ਵਿਚ ਜਲੰਧਰ ਦੀ ਗੱਲ ਇੰਨੀ ਦਿਨੀ ਬਹੁਤ ਵਾਇਰਲ ਹੋ ਰਹੀ ਹੈ। ਜਲੰਧਰ ਦੇ ਖਾਣ-ਪਾਣ ਤੋਂ ਲੈ ਕੇ ਇੱਥੇ ਦੇ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਇਤਿਹਾਸ ਬਾਰੇ ਵੀ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਹੈ।

ਨਕੋਦਰ ਦੇ ਲਾਡੀ ਸ਼ਾਹ ਦਰਬਾਰ ਤੋਂ ਲੈ ਕੇ ਇਮਾਮਨਾਸਰ ਮਸਜਿਦ ਤੱਕ ਦੀ ਖੂਬ ਚਰਚਾ ਹੋਈ ਹੈ। ਇੱਥੇ ਦੇ ਖਿਡਾਰੀ ਤੋਂ ਲੈ ਕੇ ਬਾਲੀਵੁੱਡ ਦੀਆਂ ਉਹ ਫਿਲਮਾਂ ਜੋ ਜਲੰਧਰ ਵਿਚ ਸੂਟ ਹੋਈਆਂ ਹਨ ਉਹਨਾਂ ਬਾਰੇ ਵੀ ਚਰਚਾ ਕੀਤੀ ਹੈ।

ਇਸ ਵੀਡੀਓ ਵਿਚ ਹੈ ਜਲੰਧਰ ਦੀ ਗੱਲ