ਸਕੇ ਭਰਾਵਾਂ ਦੇ ਬਿਆਸ ‘ਚ ਛਾਲ ਮਾਰਨ ਦਾ ਮਾਮਲਾ : ਮੁਲਜ਼ਮ SHO ‘ਤੇ ਪਰਚਾ

0
751

ਜਲੰਧਰ| ਕਰੀਬ 16 ਦਿਨ ਪਹਿਲਾਂ ਗੋਇੰਦਵਾਲ ਪੁਲ ਤੋਂ ਦਰਿਆ ਬਿਆਸ ਵਿੱਚ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਮਿਲ ਗਈ ਹੈ। ਪਿਤਾ ਅਤੇ ਦੋਸਤ ਨੇ ਕੜੇ ਅਤੇ ਬੂਟਾਂ ਤੋਂ ਲਾਸ਼ ਦੀ ਸ਼ਨਾਖਤ ਕੀਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।

ਦੂਜੇ ਪਾਸੇ ਮੁਲਮਜ਼ SHO ਨਵਦੀਪ ਸਿੰਘ ਉਤੇ 306 ਧਾਰਾ ਤਹਿਤ ਪਰਚਾ ਦਰਜ ਹੋਇਆ ਹੈ।