ਹੁਸ਼ਿਆਰਪੁਰ । ਗੜਦੀਵਾਲਾ ਦੇ ਬੋਰਵੈੱਲ ‘ਚ ਡਿਗੇ ਬੱਚੇ ਨੂੰ ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜ਼ਾ ਜਾਣਕਾਰੀ ਅਨੁਸਾਰ ਗੜਦੀਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਬੱਚੇ ਰਿਤਿਕ ਨੂੰ ਬਚਾਉਣ ਲਈ ਆਰਮੀ ਦੀ ਸਹਾਇਤਾ ਲਈ ਜਾ ਰਹੀ ਹੈ। ਬੋਰਵੈੱਲ ਦੇ ਬਿਲਕੁਲ ਨਾਲ ਇਕ ਬੋਰ ਕੀਤਾ ਜਾ ਰਿਹਾ ਹੈ। ਕੈਮਰੇ ਰਾਹੀਂ ਲਈਆਂ ਗਈਆਂ ਤਸਵੀਰਾਂ ਰਾਹੀਂ ਪਤਾ ਲੱਗਾ ਹੈ ਕਿ ਬੱਚਾ ਮੂਵਮੈਂਟ ਕਰ ਰਿਹਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਬੋਰਵੈੱਲ ਕਾਫੀ ਪੁਰਾਣਾ ਹੈ। ਐੱਨਡੀਆਰਐੱਫ ਦੀਆਂ ਟੀਮਾਂ ਤੇ ਜ਼ਿਲੇ ਦੇ ਆਲ੍ਹਾ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਇਲਾਕੇ ਦੇ ਲੋਕ ਵੀ ਰਿਤਿਕ ਦੀ ਸਲਾਮਤੀ ਦੀਆਂ ਦੁਆਵਾਂ ਮੰਗ ਰਹੇ ਹਨ।
- ਪੰਜਾਬ
- ਅੰਮ੍ਰਿਤਸਰ
- ਐਸ ਬੀ ਐਸ ਨਗਰ/ਨਵਾਂਸ਼ਹਿਰ
- ਐਸਏਐਸ ਨਗਰ/ਮੋਹਾਲੀ
- ਸੰਗਰੂਰ
- ਸ੍ਰੀ ਮੁਕਤਸਰ ਸਾਹਿਬ
- ਹੁਸ਼ਿਆਰਪੁਰ
- ਕਪੂਰਥਲਾ
- ਗੁਰਦਾਸਪੁਰ
- ਜਲੰਧਰ
- ਤਰਨਤਾਰਨ
- ਪਟਿਆਲਾ
- ਪਠਾਨਕੋਟ
- ਫਤਿਹਗੜ੍ਹ ਸਾਹਿਬ
- ਫਰੀਦਕੋਟ
- ਫਾਜ਼ਿਲਕਾ
- ਫਿਰੋਜ਼ਪੁਰ
- ਬਠਿੰਡਾ
- ਬਰਨਾਲਾ
- ਮਾਨਸਾ
- More
- ਮੀਡੀਆ
- ਮੁੱਖ ਖਬਰਾਂ
- ਮੋਗਾ
- ਰੂਪਨਗਰ
- ਲੁਧਿਆਣਾ
- ਵਾਇਰਲ