ਹੁਣ ਹਫਤੇ ਵਿਚ 4 ਦਿਨ ਉਡਾਨ ਭਰੇਗੀ ਆਦਮਪੁਰ ਮੁੰਬਈ ਫਲਾਈਟ

0
720

ਨਵੇਂ ਬਦਲਾਵ ਦੇ ਨਾਲ ਹੁਣ ਆਦਮਪੁਰ ਮੁੰਬਈ ਫਲਾਈਟ ਹਫਤੇ ਦੇ 4 ਦਿਨ ਮੰਗਲਵਾਰ, ਵੀਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਉਡਾਨ ਭਰੇਗੀ।

ਇਸ ਤੋਂ ਪਹਿਲਾ ਇਹ ਫਲਾਈਟ ਰੋਜ਼ਾਨਾ ਅਪ-ਡਾਊਨ ਕਰਦੀ ਸੀ।

ਇਸ ਦੇ ਨਾਲ ਹੀ ਫਲਾਈਟ ਦੇ ਸਮੇਂ ਵਿਚ ਵੀ ਬਦਲਾਵ ਕਰ ਦਿੱਤਾ ਗਿਆ ਹੈ ਤੇ ਨਵੇਂ ਬਦਲਾਵ ਦੇ ਨਾਲ ਹੁਣ ਫਲਾਈਟ ਮੁੰਬਈ ਤੋਂ ਸਵੇਰੇ 6:40 ਤੋਂ ਉਡਾਨ ਭਰੇਗੀ ਤੇ 10:20 ਤੇ ਆਦਮਪੁਰ ਪਹੁੰਚੇਗੀ।