ਕਾਰ ਨੂੰ ਬਚਾਉਂਦੇ ਦਰੱਖ਼ਤ ‘ਚ ਵੱਜਾ ਟੈਂਪੂ-ਟ੍ਰੈਵਲਰ, ਔਰਤਾਂ ਸਮੇਤ 5 ਜ਼ਖਮੀ

0
1735

ਅੰਮ੍ਰਿਤਸਰ/ਬਟਾਲਾ | ਗੁਰੂ ਨਗਰੀ ਤੋਂ ਹੁਸ਼ਿਆਰਪੁਰ ਜਾਂਦੇ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲਰ ਦਰੱਖਤ ‘ਚ ਜਾ ਵੱਜਾ, ਜਿਸ ਕਾਰਨ ਸਵਾਰ ਔਰਤਾਂ ਸਮੇਤ ਇਕ ਪਰਿਵਾਰ ਦੇ 4 ਜੀਅ ਜ਼ਖਮੀ ਹੋ ਗਏ। ਜਦਕਿ ਡਰਾਈਵਰ ਗੰਭੀਰ ਜ਼ਖਮੀ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।