Tag: shaminder
ਛੋਟੀਆਂ ਕਵਿਤਾਵਾਂ
-ਸ਼ਮਿੰਦਰ
ਕਵੀ
ਕਦੇ ਲੰਮੀ ਔੜਕਦੇ ਕਿਣਮਿਣਕਦੇ ਅਚਾਨਕ ਮੋਹਲੇਧਾਰ ਵਰ ਪੈਂਣਾਕਦੇ ਮੀਂਹ ਤੋਂ ਪਹਿਲਾਂ ਇਕ ਹੁੰਮਸਤੇ ਅਖ਼ੀਰ ਠੰਡੀ-ਠੰਡੀ ਰੁਮਕਦੀ ਨਸ਼ੀਲੀ ਹਵਾਕਵੀ ਹੋਣਾਇਉਂ ਹੀ ਹੁੰਦੈ......
2. ਜ਼ਿੰਦਗੀ
ਖੁਸ਼ੀ ਹੈ ਚਾਹਤ ਹੈ ਬੇਕਰਾਰੀ ਹੈਜ਼ਿੰਦਗੀ...