Home Tags Poem

Tag: poem

ਜ਼ਿਮਨੀ ਚੋਣਾਂ ‘ਚ ਹਾਰ ਪਿੱਛੋਂ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ...

0
ਚੰਡੀਗੜ੍ਹ| ਜਲੰਧਰ ਜ਼ਿਮਨੀ ਵਿਚ ਆਪਣੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਾ ਉੇਤੇ ਇਕ ਕਵਿਤਾ ਸ਼ੇਅਰ ਕੀਤੀ ਹੈ। ਇਸ...

ਮੁੜ੍ਹਕੇ ਦੇ ਮੋਤੀਓ

0
ਆ ਗਿਆ ਹੈ ਮਈ ਦਿਹਾੜਾਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ। ਕੰਮ ਦੇ ਘੰਟੇ ਅਠਾਰਾਂਆਦਮੀ ਹਾਂ ਨਾ ਮਸ਼ੀਨਨੀਲੇ ਅੰਬਰ ਦੀ ਗਵਾਹੀਪੈਰਾਂ ਥੱਲੇ...

ਨੌਵਾਂ ਨਾਨਕ

0
ਗੁਰੂ ਨਾਨਕ ਦੀ ਲਲਕਾਰ ਨੂੰਸ਼ਹੀਦਾਂ ਦੇ ਸਿਰਤਾਜ ਦੀਸਬਰ ਸੰਤੋਖ ਤੇ ਸੰਜਮ ਨਾਲਦਿੱਤੀ ਸ਼ਹਾਦਤ ਦੀ ਲੜੀ ਨੂੰਆਂਦਰਾਂ ਪਰੋ ਕੇਸਿਰਜਣ ਵਾਲੇ ਨੌਵੇਂ ਨਾਨਕਾਚਾਰ ਸਦੀਆਂ ਪਹਿਲਾਂਇਤਿਹਾਸ ਦਾਰੁਖ਼...

ਕਵਿਤਾ – ਮੈਂ ਲੱਭਦੀ ਰਹਿੰਦੀ ਹਾਂ

0
 -ਸਿਮਰਨ ਵਸ਼ਿਸ਼ਟ ਮੈਂ ਲੱਭਦੀ ਰਹਿੰਦੀ ਹਾਂ ਉਹ ਹਵਾਵਾਂ ਜਦੋਂ ਅੱਲ੍ਹੜ ਜਿਹੀ ਮੇਰੀ ਮਾਂ ਹੁੰਦੀ ਸੀਕਿੰਨੀ ਸੋਹਣੀ ਉਹ ਧੁੱਪ ਹੁੰਦੀ ਹੋਊਤੇ ਕਿੰਨੀ ਸੋਹਣੀ ਉਹ...

ਕਵਿਤਾ – ਦਾਜ ਦੀ ਲਾਅਨਤ

0
-ਦੀਪਿਕਾ ਗਰਗ ਪੁੱਛਦੀ ਹੈ ਧੀ, ਕੋਰੋਨਾ ਕੋਰੋਨਾ ਲਾਈ ਹੋਈ ਹੈ, ਬਿਮਾਰੀ ਦਾਜ ਦੀ ਕਿਉਂ ਲੋਕਾਂ ਕੋਲੋਂ ਲੁਕਾਈ ਹੈ, ਕੋਰੋਨਾ ਤਾਂ ਕਹਿੰਦੇ ਨਵੀਂ ਆ ਬਿਮਾਰੀ...

ਗ਼ਜ਼ਲ

0
-ਲਖਵਿੰਦਰ ਜੌਹਲ ਕਾਲ ਕੋਰੋਨਾ ਚੜ੍ਹ ਕੇ ਆਇਆ, ਕਿੰਨੀਆਂ ਜ਼ਿੰਦਾ ਰੋਲ ਗਿਆ।ਦੁਨੀਆ ਦੇ ਪ੍ਰਬੰਧਾਂ ਵਾਲੇ, ਸਾਰੇ ਪਰਦੇ ਫੋਲ ਗਿਆ।ਆਫ਼ਤ ਦੇ ਅਸਮਾਨੋਂ ਲੱਥਾ, ਕਾਲਾ ਦੈਂਤ ਬੇਕਾਰੀ ਦਾ,ਰੋਟੀ...

ਕਵਿਤਾ – ਕਦੇ-ਕਦੇ

0
-ਪਵਿੱਤਰ ਕੌਰ ਮਾਟੀ ਥੱਕ ਜਾਂਦੀ ਹਾਂ ਅੱਕ ਜਾਂਦੀ ਹਾਂ ਮੈਂ ਕਦੇ ਕਦੇ ਕੁਝ ਇਸ ਤਰਾ ।ਉਲਝ ਜਿਹੀ ਜਾਂਦੀ ਹਾਂ ਆਪਣੇ ਹੀਨਾਜੁਕ ਬੁਣੇ ਰੇਸ਼ਮੀ ਤੰਦਾ ਜਿਹੇਰਿਸ਼ਤਿਆ...

ਡਾ. ਰਵਿੰਦਰ ਰਵੀ ਦੀਆਂ ਕਵਿਤਾਵਾਂ

0
1. ਮਾਂ ਦਾ ਇਕ ਸਿਰਨਾਵਾਂ ਅੱਕ ਕੱਕੜੀ ਦੇ ਫੰਬੇ ਖਿੰਡੇ,ਬਿਖਰੇ ਵਿਚ ਹਵਾਵਾਂ!ਸਵੈ-ਪਹਿਚਾਣ 'ਚ ਉੱਡੇ, ਭਟਕੇ –ਦੇਸ਼, ਦੀਪ, ਦਿਸ਼ਾਵਾਂ!ਬਾਹਰੋਂ ਅੰਦਰ, ਅੰਦਰੋਂ ਬਾਹਰ –ਭਟਕੇ ਚਾਨਣ, ਚਾਨਣ ਦਾ...

ਮੈਕਸਿਮ ਗੋਰਕੀ ਦੀ ਕਵਿਤਾ

0
ਬਾਜ਼ ਦਾ ਗੀਤ ੧.ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ...

ਰਸੂਲ ਹਮਜ਼ਾਤੋਵ ਦੀ ਕਵਿਤਾ

0
1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,ਜਾਂ...
- Advertisement -

MOST POPULAR