Tag: dr jagtar
ਮੇਰੀ ਡਾਇਰੀ ਦਾ ਪੰਨਾ – ਡਾ. ਜਗਤਾਰ ਦੇ ਨਾਮ ਇੱਕ ਖ਼ਤ
-ਜ਼ੋਰਬੀ
ਪਿਆਰੇ ਗਜ਼ਲਗੋ ਡਾ. ਜਗਤਾਰ
ਸਤਿ ਸ਼੍ਰੀ ਅਕਾਲ।
ਅੱਜ ਮੇਰੇ ਹੱਥਾਂ ਵਿੱਚ ਤੁਹਾਡੀ ਵੱਡੀ ਬੇਟੀ ਡਾ. ਕੰਚਨ ਸਿੰਘ ਜੀ ਦੀ ਸੰਪਾਦਿਤ ਕੀਤੀ ਤੁਹਾਡੀਆਂ ਕਵਿਤਾਵਾਂ ਦੀ
ਪੁਸਤਕ 'ਹਰ ਮੋੜ 'ਤੇ...
ਡਾ. ਰਵਿੰਦਰ ਰਵੀ ਦੀਆਂ ਕਵਿਤਾਵਾਂ
1. ਮਾਂ ਦਾ ਇਕ ਸਿਰਨਾਵਾਂ
ਅੱਕ ਕੱਕੜੀ ਦੇ ਫੰਬੇ ਖਿੰਡੇ,ਬਿਖਰੇ ਵਿਚ ਹਵਾਵਾਂ!ਸਵੈ-ਪਹਿਚਾਣ 'ਚ ਉੱਡੇ, ਭਟਕੇ –ਦੇਸ਼, ਦੀਪ, ਦਿਸ਼ਾਵਾਂ!ਬਾਹਰੋਂ ਅੰਦਰ, ਅੰਦਰੋਂ ਬਾਹਰ –ਭਟਕੇ ਚਾਨਣ, ਚਾਨਣ ਦਾ...
ਮੈਕਸਿਮ ਗੋਰਕੀ ਦੀ ਕਵਿਤਾ
ਬਾਜ਼ ਦਾ ਗੀਤ
੧.ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ...
ਰਸੂਲ ਹਮਜ਼ਾਤੋਵ ਦੀ ਕਵਿਤਾ
1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ
ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,ਜਾਂ...
ਪੰਜਾਬੀ ਕਵਿਤਾ – ਲਾਲ ਸਿੰਘ ਦਿਲ
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ...
ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ
1. ਖ਼ੁਦਕੁਸ਼ੀ
ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ...
ਡਾ. ਜਗਤਾਰ ਦੀਆਂ ਗ਼ਜ਼ਲਾਂ
1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ...