ਪੰਜਾਬMoreਮੀਡੀਆਮੁੱਖ ਖਬਰਾਂਰਾਜਨੀਤੀਵਾਇਰਲ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਮਿਲੀ ਅੰਤ੍ਰਿਮ ਜ਼ਮਾਨਤ By Admin - April 13, 2023 0 690 Share FacebookTwitterPinterestWhatsApp ਚੰਡੀਗੜ੍ਹ| ਕਾਂਗਰਸ ਦੇੇ ਸਾਬਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਰੋੜਾ ਲਈ ਇਹ ਬਹੁਤ ਵੱਡੀ ਰਾਹਤ ਦੀ ਗੱਲ ਹੈ। ਪਲਾਟ ਘਪਲੇ ਮਾਮਲੇ ਵਿਚ ਉਹ ਜੇਲ੍ਹ ਵਿਚ ਬੰਦ ਸਨ।