CBI ਅੱਗੇ ਕੇਜਰੀਵਾਲ ਦੀ ਪੇਸ਼ੀ ‘ਤੇ ਦਿੱਲੀ ਬਾਰਡਰ ‘ਤੇ ਆਪ ਮੰਤਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ

0
377

ਨਵੀਂ ਦਿੱਲੀ | CBI ਅੱਗੇ ਕੇਜਰੀਵਾਲ ਦੀ ਪੇਸ਼ੀ ‘ਤੇ ਦਿੱਲੀ ਬਾਰਡਰ ‘ਤੇ ਆਪ ਮੰਤਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ। ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਦਿੱਲੀ ਬਾਰਡਰ ‘ਤੇ ਨੋ ਐਂਟਰੀ ਹੈ।

May be an image of 4 people

ਬ੍ਰਹਮ ਸ਼ੰਕਰ ਜਿੰਮਾ ਨੂੰ ਵੀ ਪੁਲਿਸ ਨੇ ਰੋਕਿਆ। ਮੰਤਰੀ ਸੜਕ ‘ਤੇ ਬੈਠ ਗਏ ਹਨ। ਉਨ੍ਹਾਂ ਦੀ ਪੁਲਿਸ ਨਾਲ ਤਿੱਖੀ ਬਹਿਸ ਜਾ ਰਹੀ ਹੈ। CM ਮਾਨ ਨੇ ਕਿਹਾ ਕਿ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ।