ਦਿੱਲੀ, 28 ਜਨਵਰੀ| ਪੰਜਾਬੀ ਸਿੰਗਰ ਬੀ ਪਰਾਕ ਦੇ ਦਿੱਲ਼ੀ ਵਿਚ ਲਾਈਵ ਸ਼ੋਅ ਦੌਰਾਨ ਸਟੇਜ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਟੇਜ ਟੁੱਟਣ ਨਾਲ ਇਕ ਮਹਿਲਾ ਦੀ ਮੌਤ ਤੇ 17 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਕਾਲਕਾ ਮੰਦਿਰ ਵਿਚ ਜਗਰਾਤਾ ਹੋ ਰਿਹਾ ਸੀ ਕਿ ਇਸ ਦੌਰਾਨ ਬਹੁਤ ਸਾਰੇ ਸ਼ਰਧਾਲੂ ਸਟੇਜ ਉਤੇ ਚੜ੍ਹ ਗਏ ਤੇ ਭਾਰ ਜ਼ਿਆਦਾ ਪੈਣ ਨਾਲ ਸਟੇਜ ਟੁੱਟ ਗਈ। ਇਸ ਮੌਕੇ ਬੀ ਪਰਾਕ ਵੀ ਪ੍ਰਫਾਰਮ ਕਰ ਰਹੇ ਸਨ।
ਦੇਖੋ ਵੀਡੀਓ-
https://www.facebook.com/punjabibulletinworld/videos/351574247696526