Election Commission ਦਾ ਐਕਸ਼ਨ: ਜਲੰਧਰ ਸਮੇਤ 5 ਜਿਲਿਆਂ ਦੇ SSP ਦੇ ਹੋਏ ਤਬਾਦਲੇ

0
21399

ਚੰਡੀਗੜ੍ਹ, 21 ਮਾਰਚ | ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਚੋਣ ਕਮਿਸ਼ਨ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਜਲੰਧਰ ਦੇਹਾਤ, ਬਠਿੰਡਾ, ਫਾਜ਼ਿਲਕਾ, ਮਲੇਰਕੋਟਲਾ ਅਤੇ ਪਠਾਨਕੋਟ ਦੇ ਐੱਸ.ਐੱਸ.ਪੀ. ਸ਼ਾਮਿਲ ਹਨ।