Interview : ਜਲੰਧਰ ਦੇ ਦੋ ਉਭਰ ਰਹੇ ਕਲਾਕਾਰਾਂ ਨਾਲ ਖ਼ਾਸ ਗੱਲਬਾਤ, ਲੌਕਡਾਊਨ ‘ਚ ਰਿਲੀਜ਼ ਹੋਇਆ ਗੀਤ

0
49772

ਜਲੰਧਰ . ਲੌਕਡਾਊਨ ਦੌਰਾਨ ਦੋ ਕਲਾਕਾਰਾਂ ਦਾ ਇਕ ਗੀਤ ‘ਬਰਸਾਤ’ ਰਿਲੀਜ਼ ਹੋਇਆ ਹੈ। ਆਪਣੇ ਸ਼ੌਂਕ ਨੂੰ ਪੈਸ਼ਨ ਸਮਝਣ ਵਾਲੇ Rizer Cj ਦੇ ਹੁਣ ਤਕ 5 ਗੀਤ ਮਾਰਕਿਟ ਵਿਚ ਆ ਚੁੱਕੇ ਹਨ। ਡੀਏਵੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ ਉਹ ਇੰਟਰ ਕਾਲਜ ਤੇ ਯੂਨਵਰਸਿਟੀ ਦੇ ਵੱਖ-ਵੱਖ ਮੁਕਾਬਾਲਿਆਂ ਵਿਚ Rap ਕਰ ਚੁੱਕੇ ਹਨ। Folk Swagger ਮਿਊਜਿਕ ਡਾਇਰੈਕਟਰ ਹਨ। ਉਹਨਾਂ ਨੇ ਮਿਊਜ਼ਿਕ ਵਿਚ ਐਮ ਫਿਲ ਕੀਤੀ ਹੋਈ ਹੈ। ਉਹ ਪੰਜਾਬੀ ਦੇ ਕਾਫੀ ਕਲਾਕਾਰਾਂ ਦੇ 30 ਤੋਂ ਵੱਧ ਗੀਤ ਤਿਆਰ ਕਰ ਚੁੱਕੇ ਹਨ। ਇਹਨਾਂ ਦੋਵਾਂ ਕਲਾਕਾਰਾਂ ਨਾਲ “ਪੰਜਾਬੀ ਬੁਲੇਟਿਨ” ਦੀ ਪੱਤਰਕਾਰ ਸੁਮਨਦੀਪ ਕੌਰ ਨੇ ਖਾਸ ਗੱਲਬਾਤ ਕੀਤੀ ਹੈ।