ਬਿਕਰਮ ਮਜੀਠੀਆ ਡਰੱਗ ਮਾਮਲੇ ‘ਚ ਸਰਕਾਰ ਨੇ ਕੀਤਾ ਬਦਲਾਅ, ਇਹ ਹੋਣਗੇ ਨਵੇਂ SIT ਚੀਫ

0
539

ਚੰਡੀਗੜ੍ਹ| ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ਨਾਲ ਜੁੜੇ ਮਾਮਲੇ ਵਿਚ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਦੀ ਪੈਰਵਾਈ ਕਰ ਰਹੀ SIT ਦੇ ਚੀਫ ਨੂੰ ਬਦਲ ਦਿੱਤਾ ਹੈ।

ਮਾਨ ਸਰਕਾਰ ਨੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਇਸ ਮਾਮਲੇ ਵਿਚ ਨਵਾਂ ਐਸਆਈਟੀ ਚੀਫ ਨਿਯੁਤਕ ਕੀਤਾ ਹੈ। ਇਸ ਤੋਂ ਪਹਿਲਾਂ ਡੀਆਜੀ ਰਾਹੁਲ ਇਸ ਕੇਸ ਦੇ ਮੁਖੀ ਸਨ। ਬਾਕੀ ਐਸਆਈਟੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।