ਮੌਤ ਤੋਂ ਬਾਅਦ ਰਿਲੀਜ਼ ਹੋਇਆ ਗਾਇਕ ਦਿਲਜਾਨ ਦਾ ਆਖਰੀ ਗਾਣਾ, ਸੁਣੋ ਭਾਵੁਕ ਕਰ ਦੇਣ ਵਾਲਾ ਗੀਤ

0
18926

ਜਲੰਧਰ | ਪੰਜਾਬੀ ਸਿੰਗਰ ਦਿਲਜਾਨ ਦੀ ਮੌਤ ਨੂੰ ਲੈ ਕੇ ਪੂਰੇ ਸੰਗੀਤ ਜਗਤ ਵਿੱਚ ਮਾਤਮ ਦਾ ਮਾਹੌਲ ਹੈ।

ਦਿਲਜਾਨ ਦਾ ਗਾਣਾ ਤੇਰੇ ਵਰਗੇ-2 ਜੋ ਕਿ 2 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਉਸ ਇਸ ਤੋਂ ਪਹਿਲਾਂ ਹੀ ਦਿਲਜਾਨ ਦੀ ਕਾਰ ਐਕਸੀਡੈਂਟ ਵਿੱਚ ਹੋਈ ਮੌਤ ਨੇ ਸਭ ਨੂੰ ਹਿਲਾ ਕਰ ਰੱਖ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਦਿਲਜਾਨ ਦੇ ਇਸ ਗੀਤ ਦੀ ਤਿਆਰੀ ਕਰੀਬ ਇੱਕ ਸਾਲ ਪਹਿਲਾਂ ਹੀ ਹੋ ਚੁੱਕੀ ਸੀ ਜੋ 2 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਹੀ ਦਿਲਜਾਨ ਹੁਣਾਂ ਦੀ ਮੌਤ ਨੇ ਸੰਗੀਤ ਜਗਤ ਨੂੰ ਇੱਕ ਵੱਡਾ ਘਾਟਾ ਪਾ ਦਿੱਤਾ।

ਸੁਣੋ ਦਿਲਜਾਨ ਦਾ ਆਖਰੀ ਗਾਣਾ

ਹੁਣ ਉਨ੍ਹਾਂ ਦੀ ਯਾਦ ਦੇ ਵਿੱਚ ਇਸ ਗਾਣੇ ਨੂੰ ਯੂ.ਕੇ. ਬੀਟਸ ਤੇ ਰਿੱਕੀ ਪਾਲ ਵਲੋਂ ਰਿਲੀਜ਼ ਕੀਤਾ ਗਿਆ। ਲੱਕੀ ਗਿੱਲ ਵਲੋਂ ਲਿਖੇ ਗਏ ਇਸ ਗਾਣੇ ਦਾ ਮਿਊਜਿਕ ਬਲੱਡੀ ਬੀਟਸ ਨੇ ਤਿਆਰ ਕੀਤਾ ਹੈ। ਆਪਣੀ ਗਾਇਕੀ ਨਾਲ ਸਭ ਦੇ ਦਿਲਾਂ ਤੇ ਰਾਜ ਕਰਨ ਵਾਲਾ ਦਿਲਜਾਨ ਆਪਣੇ ਚਾਹੁਣ ਵਾਲੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹੇਗਾ।

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

ਦਿਲਜਾਨ ਦੀ ਬੇਟੀ ਨੂੰ ਵੇਖ ਕੇ ਹਰ ਅੱਖ ਹੋਈ ਨਮ