ਪੰਜਾਬਅੰਮ੍ਰਿਤਸਰਕ੍ਰਾਇਮ ਅਤੇ ਨਸ਼ਾਗੁਰਦਾਸਪੁਰਜਲੰਧਰMoreਮੀਡੀਆਮੁੱਖ ਖਬਰਾਂਰਾਜਨੀਤੀਲੁਧਿਆਣਾਵਾਇਰਲ MP ਰਵਨੀਤ ਬਿੱਟੂ ਦੇ ਘਰ ਚੱਲੀ ਗੋਲ਼ੀ, ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ By Admin - January 20, 2024 0 209 Share FacebookTwitterPinterestWhatsApp ਲੁਧਿਆਣਾ, 20 ਜਨਵਰੀ| ਲੁਧਿਆਣਾ ਤੋਂ ਕਾਂਗਰਸ ਦੇ MP ਰਵਨੀਤ ਬਿੱਟੁ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਘਰ ਵਿਚ ਗੋਲ਼ੀ ਚੱਲੀ ਹੈ। ਗੋਲ਼ੀ ਲੱਗਣ ਨਾਲ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ ਹੈ। ਭਰੋਸਯੋਗ ਸੂਤਰਾਂ ਅਨੁਸਾਰ ਇਹ ਗੋਲੀ ਗੰਨਮੈਨ ਦੀ ਆਪਣੀ ਹੀ ਪਿਸਤੌਲ ਤੋਂ ਚੱਲੀ ਹੈ।