ਟੈਸਟ ਕਰਨ ਤੋਂ ਪਹਿਲਾਂ ਪਰਿਵਾਰ ਨੂੰ ਭੇਜਿਆ ਘਰ, ਬਾਅਦ ‘ਚ ਕਿਹਾ ਤੁਸੀਂ ਕੋਰੋਨਾ ਪਾਜ਼ੀਟਿਵ ਹੋ

0
2671

ਰਾਜਪੁਰਾ .  ਬੀਤੇ ਦਿਨ ਰਾਜਪੁਰਾ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਡਾਲੀਮਾ ਵਿਹਾਰ ਵਿਚ ਇਕ ਸਾਲ ਬੱਚੀ ਅਤੇ ਉਸਦੇ ਮਾਤਾ ਪਿਤਾ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਉੱਤੇ ਉਨ੍ਹਾਂ ਨੂੰ ਰਾਜਪੁਰਾ ਤੋਂ ਪਟਿਆਲਾ ਰਾਜਿੰਦਰਾ ਹਸਪਤਾਲ ਇਲਾਜ ਲਈ ਐਮਬੂਲੈਂਸ ਰਹੀ ਭੇਜ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਪੁਰਾਣ ਰਾਜਪੁਰਾ ਦੇ ਛੱਜੂ ਮਾਜਰੀ ਕਾਲੋਨੀ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਂਣ ਕਾਰਨ ਉਸਨੂੰ ਵੀ ਰਾਜਪੁਰਾ ਤੋਂ ਪਟਿਆਲਾ ਐਮਬੂਲੈਂਸ ਰਹੀ ਰਾਜਿੰਦਰਾ ਹਸਪਤਾਲ ਇਲਾਜ ਲਈ ਭੇਜ ਦਿਤਾ ਗਿਆ ਹੈ।

ਵਿਨੋਦ ਪਾਂਡੇ ਕੋਰੋਨਾ ਦੇ ਮਰੀਜ਼ ਨੇ ਦੱਸਿਆ ਕਿ ਸਾਡੀ ਕੋਰੋਨਾ ਰਿਪੋਰਟ ਆਉਂਣ ਦਾ ਕਿਸੇ ਵਲੋਂ ਵੀ ਸਨੇਹਾ ਨਹੀਂ ਦਿੱਤਾ ਗਿਆ ਹੈ ਮੇਰੀ ਬੱਚੀ ਅਤੇ ਅਸੀਂ ਬਿਲਕੁਲ ਠੀਕ ਹੈ। 22 ਅਗਸਤ ਨੂੰ ਸਾਡਾ ਕਰਨਾ ਟੈਸਟ ਹੋਇਆ ਸੀ ਪਾਰ 23 ਅਗਸਤ ਸਾਨੂ ਟੈਲੀਫੋਨ ਆਇਆ ਕਿ ਤੁਹਾਡੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ।