ਮੈਨੂੰ ਇੰਗਲੈਂਡ ਭੇਜ ਦਿਓ, ਇੱਥੇ ਮੈਂ ਮਰ ਜਾਣਾ – ਫੌਜਾ ਸਿੰਘ

0
71317

ਜਲੰਧਰ . ਬਾਬਾ ਫੌਜਾ ਸਿੰਘ ਪੰਜਾਬ ਦਾ ਉਹ ਹੀਰਾ ਹੈ, ਜਿਸ ਨੇ ਪੰਜਾਬੀਆਂ ਦੀ ਤੂਤੀ ਦੁਨੀਆਂ ਵਿਚ ਬੋਲਣ ਲਾ ਦਿੱਤੀ। ਪਰ ਚਿੰਤਾ ਦੀ ਗੱਲ ਇਹ ਹੈ ਕਿ ਉਹ ਇੰਨੀ ਦਿਨੀਂ ਕੋਰੋਨਾ ਕਰਕੇ ਪੰਜਾਬ ਹੀ ਫਸ ਗਏ ਹਨ। ਉਹਨਾਂ ਨੇ ਇਸ ਇੰਟਰਵਿਊ ਰਾਹੀ ਪੰਜਾਬੋਂ ਇੰਗਲੈਂਡ ਜਾਣ ਦੀ ਤਾਗੀਦ ਕੀਤੀ ਹੈ। ਉਹਨਾਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਜੇ ਮੈਂ ਇੱਧਰ ਰਹਿ ਗਿਆ ਤਾਂ ਮਰ ਜਾਵਾਂਗਾ। ਤੁਸੀਂ ਇਸ ਇੰਟਰਵਿਊ ਜ਼ਰੀਏ ਬਾਬੇ ਫੌਜ ਸਿੰਘ ਦਾ ਦਰਦ ਸੁਣ ਸਕਦੇ ਹੋ।