ਜਲੰਧਰ | ਸ਼ਹਿਰ ਦੇ ਗੁੜ ਮੰਡੀ ਇਲਾਕੇ ਦੇ ਮਸ਼ਹੂਰ ਸੋਢੀ ਜਲੇਬੀ ਕਾਰਨਰ ਵਾਲਿਆਂ ਦੀ ਮੂੰਗ ਦਾਲ ਦੀ ਜਲੇਬੀ ਸਾਰੇ ਸ਼ਹਿਰ ਵਿੱਚ ਮਸ਼ਹੂਰ ਹੈ। ਜੇਲ ਚੌਕ ਦੇ ਨੇੜੇ ਇਹ ਦੁਕਾਨ 1947 ਤੋਂ ਚੱਲ ਰਹੀ ਹੈ।
ਸੋਢੀ ਜਲੇਬੀ ਕਾਰਨਰ ਦੇ ਮਾਲਕ ਪਿੰਕੂ ਸੋਢੀ ਦੇ ਦਾਦਾ ਜੀ ਨੇ ਇਹ ਕੰਮ ਸ਼ੁਰੂ ਕੀਤਾ ਸੀ। ਹੁਣ ਉਹ ਵੀ ਤੀਜੀ ਪੀੜ੍ਹੀ ਮੂੰਗ ਦਾਲ ਦੀਆਂ ਜਲੇਬੀਆਂ ਬਣਾ ਰਹੀ ਹੈ।
ਵੇਖੋ, ਪੂਰੀ ਕਹਾਣੀ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।